ਸਮੱਗਰੀ 'ਤੇ ਜਾਓ

ਮੋਹਨ ਸਪਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੋਹਨ ਸਪਰਾ (ਜਨਮ 2 ਨਵੰਬਰ 1942) ਹਿੰਦੀ ਕਵੀ ਹੈ।

ਮੋਹਨ ਸਪਰਾ ਦਾ ਜਨਮ 2 ਨਵੰਬਰ 1942 ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਸਦੀਆਂ ਕਵਿਤਾਵਾਂ ਦੇ ਪੰਜਾਬੀ ਅਨੁਵਾਦ ਦੀ ਇੱਕ ਪੁਸਤਕ, "ਸਮੇਂ ਦੀ ਪਾਠਸ਼ਾਲਾ" ਦਾ ਅਨੁਵਾਦ ਤੇ ਸੰਪਾਦਨ ਰਾਕੇਸ਼ ਆਨੰਦ ਨੇ ਕੀਤਾ ਹੈ। ਇਸ ਵਿੱਚ ਮੋਹਨ ਸਪਰਾ ਦੀਆਂ ਪੰਜ ਲੰਮੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਹੈ। ਇਹ ਹਨ: "ਦੂਜਾ ਆਦਮੀ", "ਵਕਤ ਦੀ ਸਾਜ਼ਿਸ਼ ਦੇ ਖ਼ਿਲਾਫ਼", "ਆਦਮੀ ਜਿਉਂਦਾ ਏ", "ਸੰਵਾਦ ਗਾਥਾ" ਅਤੇ "ਅੰਤ ਤੱਕ ਸੰਵਾਦ" ਹਨ।

ਰਚਨਾਵਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਕੀੜੇ (1969)
  • ਆਦਮੀ ਜ਼ਿੰਦਾ ਹੈ(1988)
  • ਬਰਗਦ ਕੋ ਕਟਤੇ ਹੁਏ ਦੇਖਨਾ (1997)
  • ਕਾਲੇ ਪ੍ਰਸ਼ਠੋਂ ਪਰ ਉਕਰੇ ਸ਼ਬਦ (2009)
  • ਵਕਤ ਕੀ ਸਾਜ਼ਿਸ਼ ਕੇ ਖ਼ਿਲਾਫ਼ (ਲੰਬੀ ਕਵਿਤਾ, 1975)