ਮੋਹਾਲੀ ਪਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਹਾਲੀ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ। [1] ਮੋਹਾਲੀ ਸ਼ਹਿਰ ਦਾ ਨਾਂ ਇਸੇ ਪਿੰਡ ਤੋਂ ਪਿਆ। ਹੁਣ ਇਹ ਸ਼ਹਿਰ ਦੇ ਸੈਕਟਰ 56 ਵਿੱਚ ਸਥਿਤ ਹੈ।

ਹਵਾਲੇ[ਸੋਧੋ]

  1. Hadbasta No. 10: Retrieved from sasnagar.gov.in