ਮ੍ਰਿਣਾਲ ਕੁਲਕਰਨੀ
ਦਿੱਖ
ਮ੍ਰਿਣਾਲ ਦੇਵ-ਕੁਲਕਰਨੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਅਭਿਨੇਤਰੀ |
ਜੀਵਨ ਸਾਥੀ | ਰੁਚਿਰ ਕੁਲਕਰਨੀ |
ਮ੍ਰਿਣਾਲ ਦੇਵ-ਕੁਲਕਰਨੀ ਇੱਕ ਭਾਰਤੀ ਫਿਲਮ ਅਤੇ ਟੀਵੀ.ਅਭਿਨੇਤਰੀ ਅਤੇ ਨਿਰਦੇਸ਼ਿਕਾ ਹੈ, ਜੋ ਭਾਰਤੀ ਹਿੰਦੀ ਭਾਸ਼ਾ ਦੇ ਨਾਟਕਾਂ ਜਿਵੇਂ ਸੋਨ ਪਰੀ ਵਿੱਚ ਮੁੱਖ ਭੂਮਿਕਾ ਲਈ ਜਾਣੀ ਜਾਂਦੀ ਹੈ। ਇਸ ਨੇ ਹਿੰਦੀ ਭਾਸ਼ਾ ਅਤੇ ਮਰਾਠੀ ਭਾਸ਼ਾ ਦੋਵੇਂ ਭਾਸ਼ਾਵਾਂ ਦੀਆਂ ਫਿਲਮਾਂ ਅਤੇ ਨਾਟਕਾਂ ਵਿੱਚ ਕੰਮ ਕੀਤਾ।[1]
ਸਿੱਖਿਆ
[ਸੋਧੋ]ਮ੍ਰਿਣਾਲ ਨੇ ਪੂਨੇ ਵਿਸ਼ਵਵਿਦਿਆਲਿਆ ਤੋਂ ਭਾਸ਼ਾ ਵਿਗਿਆਨ ਦੀ ਡਿਗਰੀ ਹਾਸਲ ਕੀਤੀ।
ਕੈਰੀਅਰ
[ਸੋਧੋ]ਮ੍ਰਿਣਾਲ ਦੀ ਉਮਰ ਉਸ ਸਮੇਂ 13 ਸਾਲ ਦੀ ਸੀ ਜਿਸ ਸਮੇਂ ਇਸ ਨੇ ਆਪਣੇ ਕੈਰੀਅਰ ਦੀ ਸ਼ੁਰੁਆਤ ਪੇਸ਼ਵਾ ਮਾਧਰਾਓ ਦੀ ਪਤਨੀ ਦੇ ਰੂਪ ਵਿੱਚ ਕੀਤੀ। ਇਸਦੀ ਅਭਿਨੇ ਵਿੱਚ ਰੁਚੀ ਜਿਆਦਾ ਨਹੀ ਸੀ। ਇਹ ਆਪਣੀ ਫ਼ਿਲਾਸਫੀ ਦੀ ਡਿਗਰੀ ਪੂਰੀ ਕਰਨੀ ਚਾਹੁੰਦੀ ਸੀ1 ਇਸ ਨੇ ਬਹੁਤ ਸਾਰੇ ਇਤਿਹਾਸਕ ਪਾਤਰਾਂ ਸੀ ਭੂਮਿਕਾ ਨਿਭਾਈ ਹੈ ਜਿਵੇਂ ਦ੍ਰੋਪਤੀ, ਅਹੱਲਿਆ ਬਾਈ ਹੋਲਕਰ, ਰਾਮਬਾਈ, ਜੀਜਾਬਾਈ।[2]
ਮਰਾਠੀ ਫ਼ਿਲਮਾਂ
[ਸੋਧੋ]- ਰਜਵਾੜੇ ਔਰ ਸੰਸ (2015)
- ਤੁਜ੍ਯਾ ਮੁਇਯਤ (200८)
- ਲੇਕਰੂ (2000)
- ਦੇਖਾ (2013)
- ਜਮਲਾ ਹੋ ਜਮਲਾ