ਮੰਛਰ ਝੀਲ
ਦਿੱਖ
ਮੰਛਰ ਝੀਲ | |
---|---|
ਸਥਿਤੀ | ਮੰਛਰ ਝੀਲ ਸੇਹਵਾਨ ਸ਼ਰੀਫ਼ ਤੋਂ 18 ਕਿਮੀ ਦੂਰੀ ਤੇ ਸਿੰਧ ਦਰਿਆ ਦੇ ਪੱਛਮ ਵਿੱਚ ਸਥਿਤ ਜ਼ਿਲ੍ਹਾ ਜਾਮਸ਼ੋਰੋ, ਸਿੰਧ ਵਿੱਚ ਹੈ। |
ਗੁਣਕ | 26°25′23″N 67°40′23″E / 26.423°N 67.673°E |
Lake type | reservoir |
Primary inflows | Aral Wah Canal, Danister Canal, Nai Gaaj |
Primary outflows | ਸਿੰਧ ਦਰਿਆ |
Basin countries | ਪਾਕਿਸਤਾਨ |
Surface area | 350 ਕਿਮੀ² ਤੋਂ 520 ਕਿਮੀ² |
Surface elevation | 35 ਮੀਟਰ (115 ਫੁੱਟ) |
ਮੰਛਰ ਝੀਲ (ਸਿੰਧੀ: منڇر ڍنڍ ) ਪਾਕਿਸਤਾਨ ਵਿੱਚ ਮਿੱਠੇ ਪਾਣੀ ਦੀ ਸਭ ਤੋਂ ਬੜੀ ਝੀਲ ਹੈ। ਇਹ ਸਿੰਧ ਦਰਿਆ ਦੇ ਪੱਛਮ ਵਿੱਚ ਸਥਿਤ ਜ਼ਿਲ੍ਹਾ ਜਾਮਸ਼ੋਰੋ, ਸਿੰਧ ਵਿੱਚ ਹੈ।
ਇਸ ਝੀਲ ਦਾ ਰਕਬਾ ਅੱਡ ਅੱਡ ਮੌਸਮਾਂ ਵਿੱਚ 350 ਮੁਰੱਬਾ ਕਿਲੋਮੀਟਰ ਤੋਂ 520 ਮੁਰੱਬਾ ਕਿਲੋਮੀਟਰ ਤੱਕ ਹੁੰਦਾ ਹੈ।