ਸਮੱਗਰੀ 'ਤੇ ਜਾਓ

ਮੰਨੀ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਨੀ ਸੰਧੂ
ਜਾਣਕਾਰੀ
ਜਨਮ ਦਾ ਨਾਮਅਮਰਿੰਦਰ ਸਿੰਘ ਸੰਧੂ
ਵੰਨਗੀ(ਆਂ)ਪੰਜਾਬੀ, ਹਿਪ-ਹਾਪ
ਕਿੱਤਾਸੰਗੀਤ ਡਾਇਰੈਕਟਰ
ਸਾਲ ਸਰਗਰਮ2010 - ਮੌਜੂਦਾ
ਲੇਬਲਕੌਲਬ ਕਰੀਏਸ਼ਨਸ ਲਿਮਿਟਡ

ਮੰਨੀ ਸੰਧੂ (ਅੰਗ੍ਰੇਜ਼ੀ:Manni Sandhu) ਇੱਕ ਯੂ.ਕੇ ਅਧਾਰਿਤ ਸੰਗੀਤ ਡਾਇਰੈਕਟਰ ਹੈ। ਉਹ ਮਸ਼ਹੂਰ ਪੰਜਾਬੀ ਗਾਇਕ ਜਿਵੇਂ ਕਿ ਮਾਣਕ-ਈ, ਕਾਕਾ ਭਨਿਆਵਾਲਾ, ਬਖਸ਼ੀ ਬਿੱਲਾ, ਪ੍ਰਭ ਗਿੱਲ, ਲੈਮਬਰ ਹੁਸੈਨਪੁਰੀ ਅਤੇ ਹੋਰ ਬਹੁਤ ਸਾਰੇ ਗਾਇਕਾਂ ਨਾਲ ਕੰਮ ਕਰਨ ਲਈ ਜਾਣਿਆ ਗਿਆ ਹੈ।

ਹਵਾਲੇ

[ਸੋਧੋ]