ਮੱਖਣ ਕ੍ਰਾਂਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੱਖਣ ਕ੍ਰਾਂਤੀ ਪ੍ਰਗਤੀ ਕਲਾ ਕੇਂਦਰ ਲਾਂਦੜਾ ਦਾ ਨਾਟਕਰਮੀ ਸੀ। ‘ਮੈਂ ਧਰਤੀ ਪੰਜਾਬ ਦੀ’ ਅਤੇ ‘ਧੀ-ਧਿਆਣੀ’ ਕੋਰੀਊਗ੍ਰਾਫੀਆਂ, ਨਾਟਕ ‘ਜਿੰਦਗੀ ਜਿੰਦਾਬਾਦ’ ਅਤੇ ‘ਸ੍ਰ. ਭਗਤ ਸਿੰਘ’ ਤੇ ‘ਭੀਮ ਮਹਾਨ’ ਉਪੇਰਿਆਂ ਦੀ ਆਪਣੇ ਭਰਾ ਸੋਢੀ ਰਾਣਾ ਨਾਲ ਮਿਲਕੇ ਨਿਰਦੇਸ਼ਨਾਂ ਲਈ ਜਾਣਿਆ ਜਾਂਦਾ ਸੀ।

ਉਸਦੇ ਪਿਤਾ ਰਾਊ ਰਾਮ ਸਨ।