ਮੱਧ ਪ੍ਰਦੇਸ਼ ਸੈਰ ਸਪਾਟਾ ਵਿਕਾਸ ਨਿਗਮ
ਦਿੱਖ

ਮੱਧ ਪ੍ਰਦੇਸ਼ ਰਾਜ ਟੂਰਿਜ਼ਮ ਵਿਕਾਸ ਨਿਗਮ (MPSTDC) ਇੱਕ ਸਰਕਾਰੀ ਏਜੰਸੀ ਹੈ ਜੋ ਭਾਰਤੀ ਰਾਜ ਮੱਧ ਪ੍ਰਦੇਸ਼ ਦੀਆਂ ਟੂਰਿਜ਼ਮ ਗਤੀਵਿਧੀਆਂ ਦਾ ਸੰਚਾਲਨ ਅਤੇ ਨਿਯੰਤ੍ਰਣ ਕਰਦੀ ਹੈ। MPSTDC ਦੀ ਸਥਾਪਨਾ 1978 ਵਿੱਚ ਹੋਈ। MPSTDC ਦਾ ਮੁੱਖ ਦਫਤਰ ਭੋਪਾਲ ਵਿੱਚ ਹੈ ਅਤੇ ਮੱਧ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਫ਼ਤਰ ਹਨ। ਇਹ ਏਜੰਸੀ ਰਾਜ ਦੇ ਅੰਦਰ ਵੱਖ-ਵੱਖ ਪ੍ਰਮੁੱਖ ਸਥਾਨਾਂ 'ਤੇ ਹੋਮਸਟੇਜ਼,[1][2] ਹੋਟਲ, ਰਿਜ਼ੋਰਟ ਅਤੇ ਟੂਰਿਸਟ ਰੈਸਟ ਹਾਊਸ ਵੀ ਚਲਾਉਂਦੀ ਹੈ। ਵਿਭਾਗ ਦਾ ਅਧਿਕਾਰਤ ਨਾਅਰਾ ਹੈ ਇੰਕਰੇਡਿਬਲ ਭਾਰਤ ਦਾ ਦਿਲ। ਮੱਧ ਪ੍ਰਦੇਸ਼ ਦੇ ਵਿੱਚ ਕਈ ਵਿਦੇਸ਼ੀ ਅਤੇ ਦੇਸ਼ੀ ਸੈਲਾਨੀ ਇਥੋਂ ਦੇ ਜੰਗਲੀ ਜੀਵ ਅਤੇ ਇਤਿਹਾਸ਼ਿਕ ਥਾਵਾਂ ਨੂੰ ਦੇਖਣ ਆਉਂਦੇ ਹਨ ਜੋ ਪੂਰੀ ਦੁਨੀਆਂ ਦੇ ਵਿੱਚ ਬਹੁਤ ਮਸ਼ਹੂਰ ਹਨ।
ਹਵਾਲੇ
[ਸੋਧੋ]- ↑
- ↑ "MPSTDC Homestays". Archived from the original on 2016-09-03.