ਯਾਂ ਊਗਰੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਂ ਊਗਰੋਂ (Jean Hougron)
ਜਨਮ(1923-07-01)1 ਜੁਲਾਈ 1923
ਮੌਤ1 ਜੁਲਾਈ 1923(1923-07-01) (ਉਮਰ -78)
ਕਿੱਤਾਨਾਵਲਕਾਰ

ਯਾਂ ਊਗਰੋਂ (ਫ਼ਰਾਂਸੀਸੀ: Jean Hougron; 1 ਜੁਲਾਈ 1923 - 22 ਮਈ 2001) ਇੱਕ ਫ਼ਰਾਂਸੀਸੀ ਨਾਵਲਕਾਰ ਸੀ ਜੋ 20ਵੀਂ ਸਦੀ ਦੇ ਅੱਧ ਵਿੱਚ ਫ਼ਰਾਂਸੀਸੀ ਹਿੰਦ-ਚੀਨ, ਜਿੱਥੇ ਉਹ ਕਈ ਸਾਲ ਰਿਹਾ, ਵਿੱਚ ਲਿਖੇ ਆਪਣੇ ਨਾਵਲਾਂ ਦੀ ਲੜੀ ਲਈ ਮਸ਼ਹੂਰ ਹੈ।