ਯਾਨੀਨਾ ਲੇਵਾਨਡੋਵਸਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਨੀਨਾ ਲੇਵਾਨਡੋਵਸਕਾ

ਯਾਨੀਨਾ ਲੇਵਾਨਡੋਵਸਕਾਪੋਲਿਸ਼: Janina Antonina Lewandowska (22 ਅਪ੍ਰੈਲ 1908 ਖਾਰਕਿਵ ਵਿੱਚ - 22 ਅਪ੍ਰੈਲ 1940 ਕੈਟਿਨ ਵਿੱਚ) ਇੱਕ ਪੋਲਿਸ਼ ਪਾਇਲਟ ਸੀ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਕੈਟਿਨ ਨਸਲਕੁਸ਼ੀ ਵਿੱਚ ਮਾਰੀ ਗਈ ਸੀ।[1] ਉਹ ਪੋਲੈਂਡ ਦੇ ਇੱਕ ਫੌਜੀ ਅਫਸਰ ਜੋਜ਼ਫ ਡੌਬਰ-ਮੁਸਨੀਕੀ ਦੀ ਧੀ ਸੀ। ਲੇਵੰਡੋਵਸਕਾ, ਕੈਟਿਨ ਕਤਲੇਆਮ ਵਿੱਚ ਮਾਰੀ ਜਾਣ ਵਾਲੀ ਇਕੋ ਇੱਕ ਔਰਤ ਸੀ।

ਹਵਾਲੇ[ਸੋਧੋ]

  1. "Janina Lewandowska – jedyna kobieta zamordowana w Katyniu". dzieje.pl (in ਪੋਲੈਂਡੀ). Retrieved 2019-06-14.