ਯਾਨ ਯਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Yan Yan with chocolate sticks and vanilla dip

ਯਾਨ ਯਾਨ ਇੱਕ ਜਪਾਨੀ ਸਨੈਕ ਹੈ ਜਿਸਨੂੰ ਮੇਈਜਾ ਸੇਈਕਾ ਦੁਆਰਾ ਬਣਾਇਆ ਜਾਂਦਾ ਹੈ। ਇਹ ਦੋ ਖਾਨਿਆਂ ਵਿੱਚ ਆਉਂਦਾ ਹੈ। ਇਸਦੇ ਇੱਕ ਪਾਸੇ ਬਿਸਕੁਟ ਦੀ ਸਟੀਕਸ ਹੁੰਦੀ ਹਨ ਅਤੇ ਦੂਜੇ ਪਾਸੇ ਚਾਕਲੇਟ, ਸਟ੍ਰਾਬੇਰੀ, ਵੈਨੀਲਾ, ਦੇ ਫਰੋਸਟਿੰਗ ਹੁੰਦੀ ਹੈ। ਇੰਨਾ ਦੀ ਸਟੀਕਸ ਦਾ ਆਪਣਾ ਅਲੱਗ ਹਿ ਸਵਾਦ ਹੁੰਦਾ ਹੈ. ਯਾਨ ਯਾਨ ਨੂੰ ਡੱਬੀ ਵਿੱਚ ਪਕੇ 9 ਸਟੀਕਸ ਅਤੇ ਡੀਪ ਨਾਲ ਦਿੱਤਾ ਜਾਂਦਾ ਹੈ। ਇਸਦੀ ਦੋ ਨਵੀਂ ਤਰਾਂ ਦੀ ਡੀਪ ਵੀ ਬਜ਼ਾਰ ਵਿੱਚ ਆਈ ਹੈ।


A package of regular Yan Yan

ਬਾਹਰੀ ਲਿੰਕ[ਸੋਧੋ]