ਯੁਫ਼ੋਰਬੀਆ ਟਿਥੀਮਾਲਿਓਡਦਸ
ਦਿੱਖ
ਯੁਫ਼ੋਰਬੀਆ ਟਿਥੀਮਾਲਿਓਡਦਸ | |
---|---|
ਯੁਫ਼ੋਰਬੀਆ ਟਿਥੀਮਾਲਿਓਡਦਸ، Euphorbia tithymaloides | |
Scientific classification | |
Species: | E. tithymaloides
|
Binomial name | |
Euphorbia tithymaloides |
ਯੁਫ਼ੋਰਬੀਆ ਟਿਥੀਮਾਲਿਓਡਦਸ (ਨਾਗਦੌਨ, ਨਾਗਦੌਣ, ਨਾਗਦਮਨੀ) ਇੱਕ ਸਦਾਬਹਾਰ ਰਸੀਲਾ ਦੁਧੀਲਾ ਪੌਦਾ ਹੈ।[1] ਇਸ ਝਾੜੀਨੁਮਾ[2] ਪੌਦੇ ਨੂੰ ਵਿਗਿਆਨਕ ਨਾਮ Pedilanthus tithymaloides ਨਾਲ ਵੀ ਜਾਣਿਆ ਜਾਂਦਾ ਹੈ। ਪਰ Pedilanthus ਜਿਨਸ ਯੁਫ਼ੋਰਬੀਆ , ਵਿੱਚ ਰਲ਼ ਗਈ ਹੈ ਅਤੇ ਇਸ ਦਾ ਨਵਾਂ ਨਾਮ (ਯੁਫ਼ੋਰਬੀਆ ਟਿਥੀਮਾਲਿਓਡਦਸ ) ਵਧੇਰੇ ਢੁਕਵਾਂ ਹੈ।[3][4]
ਹਵਾਲੇ
[ਸੋਧੋ]- ↑ Sajeva and Costanzo, Succulents: The Illustrated Dictionary, 1994, p. 185.
- ↑ Vardhana, Direct Uses of Medicinal Plants and Their Identification, 2008, p. 261.
- ↑ Steinmann, "The Submersion of Pedilanthus into Euphorbia (Euphorbiaceae)," Acta Botanica Mexicana, 2003, p. 45.
- ↑ Spoerke and Smolinske, Toxicity of Houseplants, 1990, p. 181.