ਯੁਰੀਪਿਡੀਜ਼
ਦਿੱਖ
ਯੁਰੀਪਿਡੀਜ਼ | |
---|---|
ਜਨਮ | ਅੰਦਾਜ਼ਨ 480 ਈਪੂ |
ਮੌਤ | ਅੰਦਾਜ਼ਨ 406 ਈਪੂ ਮਕਦੂਨੀਆ |
ਪੇਸ਼ਾ | ਨਾਟਕਕਾਰ |
ਜ਼ਿਕਰਯੋਗ ਕੰਮ |
|
ਜੀਵਨ ਸਾਥੀ | Melite Choerine |
Parent(s) | Mnesarchus Cleito |
ਯੁਰੀਪਿਡੀਜ਼ (/jʊəˈrɪp[invalid input: 'ɨ']diːz/ or /jɔːˈrɪp[invalid input: 'ɨ']diːz/;[1] ਯੂਨਾਨੀ: Εὐριπίδης) (ਅੰਦਾਜ਼ਨ 480 ਈਪੂ– 406 ਈਪੂ) ਤਿੰਨ ਪਹਿਲੇ ਗ੍ਰੀਕ ਟ੍ਰੈਜਡੀ ਲੇਖਕਾਂ ਵਿੱਚੋਂ ਇੱਕ ਸੀ ਜਿਹਨਾਂ ਦੇ ਨਾਟਕ ਅੱਜ ਵੀ ਪੜ੍ਹੇ ਅਤੇ ਖੇਡੇ ਜਾ ਸਕਦੇ ਹਨ। ਦੂਜੇ ਦੋ ਸੋਫੋਕਲੀਜ਼ ਅਤੇ ਐਸਕਲੀਅਸ ਸਨ।
ਹਵਾਲੇ
[ਸੋਧੋ]- ↑ Jones, Daniel; Roach, Peter, James Hartman and Jane Setter, eds. Cambridge English Pronouncing Dictionary. 17th edition. Cambridge UP, 2006.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |