ਯੂਟਿਲੀਟੀ ਪਰੋਗ੍ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੂਟਿਲੀਟੀ ਪਰੋਗ੍ਰਾਮ (ਅੰਗਰੇਜ਼ੀ: Utility Software) ਅਜਿਹੇ ਕੰਪਿਊਟਰ ਸਾਫ਼ਟਵੇਅਰ ਨੂੰ ਕਿਹਾ ਜਾਂਦਾ ਜੋ ਕੰਪਿਊਟਰ ਦੇ ਸਹੀ ਕੰਮ ਕਰਨ ਵਿੱਚ ਸਹਾਈ ਹੁੰਦਾ ਹੈ। ਇਹ ਕੰਪਿਊਟਰ ਦੀ ਦੇਖਭਾਲ ਸੰਬੰਧੀ ਵੱਖ-ਵੱਖ ਕਾਰਜਾਂ ਨਾਲ ਸਬੰਧਿਤ ਹੋ ਸਕਦਾ ਹੈ। ਅੈਂਟੀਵਾਇਰਸ ਯੂਟਿਲੀਟੀ ਪਰੋਗਰਾਮ ਦੀ ਇੱਕ ਉਦਾਹਰਨ ਹੈ।