ਯੂਟੋਪੀਆਈ ਸਮਾਜਵਾਦ
ਦਿੱਖ
ਕਾਰਲ ਮਾਰਕਸ ਦੇ ਵਿਗਿਆਨਿਕ ਸਮਾਜਵਾਦ ਤੋਂ ਪਹਿਲਾਂ ਦਾ ਸਮਾਜਵਾਦ ਯੂਟੋਪੀਆਈ ਸਮਾਜਵਾਦ ਕਹਾਉਂਦਾ ਹੈ- ਕਿਉਂਕਿ ਮਾਰਕਸ ਤੋਂ ਪਹਿਲਾਂ ਦੇ ਸਮਾਜਵਾਦੀ ਸਮਾਜ ਦੇ ਨੇਮਾਂ ਨੂੰ ਸਮਝਣ ਤੋਂ ਅਸਮਰੱਥ ਰਹੇ – ਜਿਹਨਾਂ ਨੂੰ ਮਾਰਕਸ ਤੇ ਏਂਗਲਜ਼ ਹੋਰਾਂ ਨੇ ਸੂਤਰਬੱਧ ਕੀਤਾ। ਇਹਨਾਂ ਵਿੱਚ ਸਾਂ ਸੀਮਾਂ, ਚਾਰਲਸ ਫੁਰੀਏ, ਅਤੇ ਰਾਬਰਟ ਓਵੇਨ[1] ਆਦਿ ਦੇ ਸਮਾਜਵਾਦੀ ਵਿਚਾਰ ਸ਼ਾਮਿਲ ਕੀਤੇ ਗਏ ਹਨ।
ਜਾਣ ਪਹਿਚਾਣ
[ਸੋਧੋ]ਕਾਰਲ ਮਾਰਕਸ ਦੇ ਸਾਥੀ ਐਂਗਲਸ ਨੇ ਆਪਣੇ ਪੂਰਵ ਪ੍ਰਚੱਲਤ ਸਮਾਜਵਾਦੀ ਵਿਚਾਰਾਂ ਨੂੰ ਯੂਟੋਪੀਆਈ ਸਮਾਜਵਾਦ ਦਾ ਨਾਮ ਦਿੱਤਾ। ਇਨ੍ਹਾਂ ਵਿਚਾਰਾਂ ਦਾ ਆਧਾਰ ਵਿਗਿਆਨਕ ਨਹੀਂ, ਨੈਤਿਕ ਸੀ; ਇਨ੍ਹਾਂ ਦੇ ਵਿਚਾਰਕ ਉਦੇਸ਼ ਦੀ ਪ੍ਰਾਪਤੀ ਦੇ ਸੁਧਾਰਵਾਦੀ ਸਾਧਨਾਂ ਵਿੱਚ ਵਿਸ਼ਵਾਸ ਕਰਦੇ ਸਨ; ਅਤੇ ਭਵਿੱਖ ਦੇ ਸਮਾਜ ਦੀ ਵਿਸਥਾਰਪੂਰਨ ਪਰ ਅਵਾਸਤਵਿਕ ਕਲਪਨਾ ਕਰਦੇ ਸਨ।
ਹਵਾਲੇ
[ਸੋਧੋ]- ↑ "Heaven on Earth: The Rise and Fall of Socialism". Public Broadcasting System. Retrieved December 15, 2011.