ਯੂਨਾਨੀ ਇਲਾਜ
Jump to navigation
Jump to search
ਯੂਨਾਨੀ ਇਲਾਜ ਨੂੰ ਕੇਵਲ ਯੂਨਾਨੀ ਜਾਂ ਹਿਕਮਤ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਇਸਨੂੰ ਯੂਨਾਨੀ-ਤਿੱਬ ਜਾਂ ਕੇਵਲ ਯੂਨਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।[1]) ਯੂਨਾਨੀ-ਤਿੱਬ ਵਿੱਚ ਯੂਨਾਨੀ ਸ਼ਬਦ ਮੂਲ ਤੌਰ ਤੇ ਇਓਨੀਅਨ ਦਾ ਅਰਬੀ ਰੂਪਾਂਤਰਣ ਹੈ ਜਿਸਦਾ ਮਤਲਬ ਗਰੀਕ ਜਾਂ ਯੂਨਾਨ ਹੈ। ਭਾਰਤ ਵਿੱਚ ਸੌ ਤੋਂ ਜਿਆਦਾ ਯੂਨਾਨੀ ਚਿਕਿਤਸਾ ਵਿਸ਼ਵਵਿਦਿਆਲਿਆਂ ਵਿੱਚ ਯੂਨਾਨੀ ਚਿਕਿਤਸਾ ਸਿਖਾਈ ਜਾਂਦੀ ਹੈ। ਇਹ ਪ੍ਰਾਚੀਨ ਭਾਰਤੀ ਇਲਾਜ ਪ੍ਰਨਾਲੀ ਆਯੁਰਵੇਦ ਦੇ ਕਰੀਬ ਹੈ।[ਹਵਾਲਾ ਲੋੜੀਂਦਾ] ਵਰਤਮਾਨ ਵਿੱਚ ਪਰਮਾਣ-ਅਧਾਰਿਤ ਦਵਾਈ ਦੇ ਸਾਹਮਣੇ ਇਸ ਦਾ ਟਿਕਣਾ ਬਹੁਤ ਔਖਾ ਹੋ ਰਿਹਾ ਹੈ।