ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਿਡਨੀ
ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ | |
---|---|
ਤਸਵੀਰ:UTS emblem.png Emblem of UTS | |
ਮਾਟੋ | Think. Change. Do. |
ਸਥਾਪਨਾ | 1893 |
ਕਿਸਮ | Public |
ਚਾਂਸਲਰ | Professor Vicki Sara |
ਵਾਈਸ-ਚਾਂਸਲਰ | Professor Attila Brungs |
ਪ੍ਰਬੰਧਕੀ ਅਮਲਾ | 3,110 (2013)[1] |
ਵਿਦਿਆਰਥੀ | 37,673 (2013)[1] |
ਗ਼ੈਰ-ਦਰਜੇਦਾਰ | 25,164 (2013)[1] |
ਦਰਜੇਦਾਰ | 12,509 (2013)[1] |
ਟਿਕਾਣਾ | ਸਿਡਨੀ, Australia 33°53′1″S 151°12′3″E / 33.88361°S 151.20083°E |
ਕੈਂਪਸ | Urban |
ਸਾਬਕਾ ਨਾਂ | Workingman's College (1870s) Sydney Technical College New South Wales Institute of Technology (1969-1988) |
ਰੰਗ | White & Black |
ਮਾਨਤਾਵਾਂ | |
ਵੈੱਬਸਾਈਟ | www.uts.edu.au |
ਤਸਵੀਰ:University of Technology, Sydney logo.jpg |
ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਸਿਡਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਸਿਡਨੀ ਦੇ ਸੇੰਟ੍ਰਲ ਬਿਜ਼ਨੇਸ ਡਿਸਟ੍ਰਿਕਟ ਦੇ ਉੱਤੇ ਬਰੌਡਵੈੈ ਨਾਮਕ ਗਲੀ ਵਿਖੇ ਵੱਖ-ਵੱਖ ਇਮਾਰਤਾ ਨਾਲ ਇਕੱਠੀ ਬਣੀ ਹੈ।
ਪ੍ਰਭਾਗ[ਸੋਧੋ]
ਵਿਭਾਗ[2] | |
---|---|
ਕਲਾ ਅਤੇ ਸਮਾਜ ਵਿਗਿਆਨ | ਇਸ ਪ੍ਰਭਾਗ ਵਿੱਚ ਲਗਭੱਗ 5000 ਵਿਦਿਆਰਥੀ ਨੇ ਜੋ ਕਿ ਕਮਿਊਨੀਕੇਸ਼ਨ, ਐਜੂਕੇਸ਼ਨ ਅਤੇ ਇਨਟਰਨੈਸ਼ਨਲ ਸਟੇਡੀਜ਼ ਪੜ੍ਹਦੇ ਹਨ। |
ਬਿਜ਼ਨੇਸ | ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਦਾ ਸੱਬ ਤੋਂ ਵੱਡਾ ਪ੍ਰਭਾਗ ਅਤੇ ਆਸਟਰੇਲੀਆ ਦੇ ਸੱਬ ਤੋ ਵੱਡੇ ਬੀ-ਸਕੂਲਜ਼ ਵਿੱਚੋ ਇਕ, ਇਸ ਵਿਭਾਗ ਵਿੱਚ ਲਗਭੱਗ 11,500 ਵਿਦਿਆਰਥੀ, 300 ਤੋਂ ਜ਼ਿਆਦਾ ਵਿੱਦਿਅਕ ਹਨ। |