ਯੂਨੀਸੈਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Small Flag of the United Nations ZP.svg United Nations Children's Fund
ਕਿਸਮ ਫੰਡ
ਸੰਖੇਪ ਵਿਚ UNICEF
ਮੁਖੀਆ Anthony Lake
ਵਰਤਮਾਨ
ਹਾਲਤ
ਸਰਗਰਮ
ਸਥਾਪਨਾ ਦਸੰਬਰ 1946
ਪ੍ਰਧਾਨ ਦਫ਼ਤਰ ਨਿਊਯਾਰਕ
ਵੈਬਸਾਈਟ UNICEF official site
ਮੂਲ ਸੰਸਥਾ United Nations Economic and Social Council

ਯੂਨੀਸੈਫ਼ ਸੰਯੁਕਤ ਰਾਸ਼ਟਰ ਬਾਲ ਫੰਡ ਇਹ ਸਯੁੰਕਤ ਰਾਸ਼ਟਰ ਦੀ ਖਾਸ ਐਜੰਸੀ ਹੈ ਜੋ ਦੁਨੀਆਂ ਭਰ ਵਿੱਚ ਬੱਚਿਆਂ ਨੂੰ ਖਾਦ-ਖੁਰਾਕ ਤੇ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ।

ਹਵਾਲੇ[ਸੋਧੋ]