ਯੂਰੀ ਗਗਾਰਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੂਰੀ ਗਗਾਰਿਨ
Юрий Гагарин
Gagarin in Sweden.jpg
ਗਗਾਰਿਨ ਸਵੀਡਨ ਦੇ ਦੌਰੇ ਸਮੇਂ, 1964
Gagarin Signature.svg
ਸੋਵੀਅਤ ਕਾਸਮੋਨਾਟ
ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ
ਰਾਸ਼ਟਰੀਅਤਾ ਸੋਵੀਅਤ
ਜਨਮ (1934-03-09)9 ਮਾਰਚ 1934
ਕੁਲਸ਼ੀਨੋ, Russian SFSR, ਸੋਵੀਅਤ ਯੂਨੀਅਨ
ਮੌਤ 27 ਮਾਰਚ 1968(1968-03-27) (ਉਮਰ 34)
Novosyolovo, Russian SFSR, ਸੋਵੀਅਤ ਯੂਨੀਅਨ
ਹੋਰ ਕਿਤਾ ਪਾਇਲਟ
ਰੁਤਬਾ Colonel (Polkovnik), Soviet Air Forces
ਅਕਾਸ਼ ਵਿੱਚ ਸਮਾਂ 1 ਘੰਟਾ 48 ਮਿੰਟ
ਚੋਣ Air Force Group 1
ਕਾਰਜ ਉਦੇਸ਼ ਵੋਸਤੋਕ 1
ਇਨਾਮ Hero of the Soviet Union Order of Lenin

ਯੂਰੀ ਅਲੇਕਸੀਏਵਿੱਚ ਗਗਾਰਿਨ (ਰੂਸੀ: Ю́рий Алексе́евич Гага́рин; IPA: [ˈjʉrʲɪj ɐlʲɪˈksʲejɪvʲɪtɕ ɡɐˈɡarʲɪn]; 9 ਮਾਰਚ 1934 – 27 ਮਾਰਚ 1968) ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਘੰਟੇ ਵਿੱਚ ਧਰਤੀ ਦੇ ਆਲੇ-ਦੁਆਲੇ ਪੁਲਾੜ ਵਿੱਚ ਚੱਕਰ ਪੂਰਾ ਕੀਤਾ।

ਜ਼ਿੰਦਗੀ[ਸੋਧੋ]

ਬਚਪਨ[ਸੋਧੋ]

ਯੂਰੀ ਦਾ ਜਨਮ ਗਜ਼ਾਸਤਕ (ਉਸ ਦੀ ਮੌਤ ਦੇ ਬਾਅਦ 1968 ਵਿੱਚ ਇਸ ਦਾ ਨਾਮ ਗਗਾਰਿਨ ਰੱਖਿਆ ਗਿਆ) ਨੇੜੇ ਕੁਲਸ਼ੀਨੋ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਇੱਕ ਫਾਰਮ ਵਿਖੇ ਹੋਇਆ ਸੀ।

ਮੌਤ[ਸੋਧੋ]

27 ਮਾਰਚ 1968 ਨੂੰ ਵਿਸ਼ਵ ਦੇ ਇਸ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਕੇਵਲ 34 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।[1]

ਹਵਾਲੇ[ਸੋਧੋ]