ਯੋਕੋਹਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੋਕੋਹਾਮਾ
横浜
ਗੁਣਕ: 35°26′39″N 139°38′17″E / 35.44417°N 139.63806°E / 35.44417; 139.63806
ਦੇਸ਼  ਜਪਾਨ
ਖੇਤਰ ਕਾਂਤੋ
ਪ੍ਰੀਫੈਕਟੀ ਕਾਨਾਗਾਵਾ
ਅਬਾਦੀ (1 ਜੂਨ 2012)
 - ਕੁੱਲ 36,97,894
ਸਮਾਂ ਜੋਨ ਜਪਾਨ ਮਿਆਰੀ ਵਕਤ (UTC+9)
ਸ਼ਹਿਰੀ ਚਿੰਨ੍ਹ
– ਦਰਖ਼ਤ ਚਮੇਲੀਆ, ਚਿੰਕਾਪਿਨ, ਸਾਨਗੋਜੂ
ਸਸਾਂਕਵਾ, ਗਿੰਕਗੋ, ਜ਼ੈਲਕੋਵਾ
– ਫੁੱਲ ਗੁਲਾਬ
ਵੈੱਬਸਾਈਟ www.city.yokohama.lg.jp

ਯੋਕੋਹਾਮਾ (横浜市 ਯੋਕੋਹਾਮਾ-ਸ਼ੀ?) (ਸੁਣੋ ) ਕਾਨਾਗਾਵਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਟੋਕੀਓ ਮਗਰੋਂ ਅਬਾਦੀ ਪੱਖੋਂ ਜਪਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਹ ਮੁੱਖ ਟਾਪੂ ਹੋਂਸ਼ੂ ਉੱਤੇ ਕਾਂਤੋ ਖੇਤਰ ਵਿੱਚ ਟੋਕੀਓ ਖਾੜੀ ਉੱਤੇ, ਟੋਕੀਓ ਦੇ ਦੱਖਣ ਵੱਲ ਸਥਿੱਤ ਹੈ। ਇਹ ਵਡੇਰੇ ਟੋਕੀਓ ਖੇਤਰ ਦਾ ਪ੍ਰਮੁੱਖ ਵਪਾਰਕ ਕੇਂਦਰ ਹੈ।

ਹਵਾਲੇ[ਸੋਧੋ]