ਯੋਹਾਨਸ ਬਰਾਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੋਹਾਨਸ ਬਰਾਮਸ
ਜਨਮ(1833-05-07)7 ਮਈ 1833
ਮੌਤ3 ਅਪ੍ਰੈਲ 1897(1897-04-03) (ਉਮਰ 63)
ਪੇਸ਼ਾਸੰਗੀਤਕਾਰ, ਪਿਆਨੋਵਾਦਕ

ਯੋਹਾਨਸ ਬਰਾਮਸ (ਜਰਮਨ: [joˈhanəs ˈbʁaːms], 7 ਮਈ, 1833 - 3 ਅਪਰੈਲ 1897) ਇੱਕ ਜਰਮਨ ਸੰਗੀਤਕਾਰ ਅਤੇ ਪਿਆਨੋਵਾਦਕ ਸੀ। ਬਰਾਮਸ ਹੇਮਬਰਗ ਵਿੱਚ ਪੈਦਾ ਹੋਇਆ ਅਤੇ ਆਪਣੇ ਵਿਵਸਾਇਕ ਜੀਵਨ ਵਿੱਚ ੳਹ ਵਿਆਨਾ ਵਿੱਚ ਰਿਹਾ।