ਸਮੱਗਰੀ 'ਤੇ ਜਾਓ

ਰਘੂ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਘੂ ਕੁਮਾਰ ਇੱਕ ਭਾਰਤੀ ਸੰਗੀਤ ਰਚਣਹਾਰ ਸਨ। ਉਨ੍ਹਾਂ ਦਾ ਜਨਮ 19 ਜੁਲਾਈ 1953 ਨੂੰ ਕੇਰਲਾ ਦੇ ਕਾਲੀਕਟ ਦੇ ਪ੍ਰਮੁੱਖ ਪੂਥੇਰੀ ਪਰਿਵਾਰ ਵਿੱਚ ਹੋਇਆ। ਉਹ 20 ਫਰਵਰੀ 2014 ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਚਲਾਣਾ ਕਰ ਗਏ। [1]

ਹਵਾਲੇ

[ਸੋਧੋ]