ਰਜਨੀ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਜਨੀ  
ਲੇਖਕਨਾਨਕ ਸਿੰਘ
ਭਾਸ਼ਾਪੰਜਾਬੀ
ਵਿਧਾਨਾਵਲ

ਰਜਨੀ ਨਾਨਕ ਸਿੰਘ ਦਾ ਅਨੁਵਾਦ ਕੀਤਾ ਇੱਕ ਬੰਗਾਲੀ ਨਾਵਲ ਹੈ।

"ਰਜਨੀ" ਨਾਵਲ ਬੰਕਿਮ ਚੰਦਰ ਜੀ ਦਾ ਲਿਖਿਆ ਹੋਇਆ ਹੈ। ਪਹਿਲੇ ਐਡੀਸ਼ਨ ਵਿੱਚ ਏਸ ਦਾ ਨਾਮ "ਰਾਗਨੀ" ਸੀ ਪਰ ਅਗਲੇ ਵਿੱਚ ਏਸ ਦਾ ਨਾਮ "ਰਜਨੀ" ਰਖ ਦਿਤਾ ਗਿਆ। ਰਜਨੀ ਸ਼ਬਦ ਤੋਂ ਮਤਲਬ ਰਾਤ ਕਿਉਂਕਿ ਇਸ ਨਾਵਲ ਦੀ ਨਾਇਕਾ ਅੰਨ੍ਹੀ ਹੈ।[1] ਅੰਨ੍ਹੇ ਮਨੁਖ ਦੀ ਉਪਮਾ ਰਾਤ ਨਾਲ ਹੀ ਕੀਤੀ ਜਾ ਸਕਦੀ ਹੈ, ਕਿਉਂਕਿ ਉਸ ਦਾ ਹਨੇਰਾ ਜੀਵਨ ਰਾਤ ਵਰਗਾ ਹੀ ਹੁੰਦਾ ਏ। ਬੰਗਾਲ ਦੇ ਕਈ ਅਲੋਚਕਾਂ ਦਾ ਖ਼ਿਆਲ ਹੈ ਕਿ "ਰਜਨੀ" ਬੰਕਿਮ ਬਾਬੂ ਦੀ ਦਿਮਾਗੀ ਰਚਨਾ ਨਹੀ, ਇਹ "ਲਾਰਡ ਲਿਟਨ" ਦੇ ਨਾਵਲ "the last days of pompei" ਦੇ ਅਧਾਰ ਤੇ ਲਿਖਿਆ ਗਿਆ ਹੈ। ਕਈ ਵਾਰ ਦੋਹਾ ਪੁਸਤਕਾ ਦਾ ਕਰੈਕਟਰ ਆਪਸ ਵਿੱਚ ਮਿਲ ਜਾਂਦਾ ਹੈ। ਨਾਨਕ ਸਿੰਘ ਵਲੋ ਏਸ ਨਾਵਲ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਜੋ ਕਿ ਬਹੁਤ ਮਕਬੂਲ ਹੋਇਆ।

ਹਵਾਲੇ[ਸੋਧੋ]

  1. "Page:ਬੰਕਿਮ ਬਾਬੂ.pdf/6 - ਵਿਕੀਸਰੋਤ" (PDF). pa.wikisource.org. Retrieved 2019-02-16.