ਸਮੱਗਰੀ 'ਤੇ ਜਾਓ

ਰਣਧੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਣਧੀਰ ਪੰਜਾਬੀ ਕਵੀ ਹੈ। ਉਸਨੂੰ ਉਸਦੀ ਕਾਵਿ ਕਿਤਾਬ "ਖ਼ਤ ਜੋ ਲਿਖਣੋਂ ਰਹਿ ਗਏ" ਲਈ ਭਾਰਤੀ ਸਾਹਿਤ ਅਕਾਦਮੀ ਵੱਲੋਂ ਯੁਵਾ ਸਾਹਿਤ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ।