ਰਣੀਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਣੀਕੇ ਭਾਰਤੀ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈਡਕੁਆਟਰ ਸੰਗਰੂਰ ਤੋਂ 16 ਕਿਲੋਮੀਟਰ ਉੱਤਰ ਵੱਲ, ਧੂਰੀ ਤੋਂ 13 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 123 ਕਿਲੋਮੀਟਰ ਦੂਰੀ ਤੇ ਸਥਿਤ ਹੈ।[1]

ਰਣੀਕੇ ਦਾ ਪਿੰਨ ਕੋਡ 148024 ਹੈ ਅਤੇ ਡਾਕ ਮੁੱਖ ਦਫਤਰ ਸੀਨੀਅਰ ਧੂਰੀ ਹੈ। ਰਣੀਕੇ ਤੋਂ ਹਸਨ ਪੁਰ 2 ਕਿਲੋਮੀਟਰ, ਬੁਗਰਾ 2 ਕਿਲੋਮੀਟਰ, ਬਾਦਸ਼ਾਹਪੁਰ 4 ਕਿਲੋਮੀਟਰ, ਅਲਾਲ 4 ਕਿਲੋਮੀਟਰ, ਰਜੋ ਮਾਜਰਾ 4 ਕਿਲੋਮੀਟਰ ਦੂਰੀ ਤੇ ਹਨ। ਰਣੀਕੇ ਦੇ ਪੂਰਬ ਵੱਲ ਧੂਰੀ ਤਹਿਸੀਲ, ਦੱਖਣ ਦੇ ਵੱਲ ਸੰਗਰੂਰ ਤਹਿਸੀਲ, ਪੱਛਮ ਵੱਲ ਬਰਨਾਲਾ ਤਹਿਸੀਲ, ਉੱਤਰ ਵੱਲ ਅਹਿਮਦਗੜ ਤਹਿਸੀਲ ਹੈ।

ਧੂਰੀ, ਸੰਗਰੂਰ, ਲੌਂਗੋਵਾਲ ਅਤੇ ਬਰਨਾਲਾ ਰਣੀਕੇ ਦੇ ਨੇੜੇ ਦੇ ਸ਼ਹਿਰ ਹਨ।

ਹਵਾਲੇ[ਸੋਧੋ]