ਸਮੱਗਰੀ 'ਤੇ ਜਾਓ

ਰਤਨ ਚੌਂਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਤਨ ਚੌਂਕ ਹੱਥ ਦੇ ਪੁੱਠੇ ਪਾਸੇ ਪੰਜੇ ਉਂਗਲਾਂ ਵਿੱਚ ਪਾਇਆ ਜਾਣ ਵਾਲਾ ਇੱਕ ਗਹਿਣਾ ਹੈ ਜਿਸ ਵਿੱਚ ਅੰਗੂਠੀਆਂ ਨੂੰ ਇੱਕ ਜੰਜੀਰੀ ਨਾਲ ਆਪਸ ਵਿੱਚ ਜੋੜਿਆ ਹੁੰਦਾ ਹੈ। ਇਹਨਾਂ ਮੁੰਦਰੀਆਂ ਤੇ ਜੰਜੀਰੀ ਵਿੱਚ ਛੋਟੇ ਛੋਟੇ ਰਤਨ ਭਾਵ ਹੀਰੇ ਲੱਗੇ ਹੁੰਦੇ ਹਨ। ਔਰਤ ਇਸਨੂੰ ਵਿਆਹ ਸਮੇਂ ਜਾਂ ਹੋਰ ਕਿਸੇ ਖੁਸ਼ੀ ਦੇ ਸਮੇਂ ਹੀ ਪਹਿਨਦੀ ਸੀ। ਇਹ ਗਹਿਣਾ ਰੋਜ਼ਾਨਾ ਨਹੀਂ ਸੀ ਪਾਇਆ ਜਾਂਦਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.