ਸਮੱਗਰੀ 'ਤੇ ਜਾਓ

ਰਤਨ ਨਾਥ ਧਰ ਸਰਸ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਤਨ ਨਾਥ ਧਰ ਸਰਸ਼ਾਰ (1846 - 1903) ਉਰਦੂ ਦੇ ਪ੍ਰਸਿੱਧ ਨਾਵਲਕਾਰ ਸਨ।

ਪੰਡਤ ਰਤਨ ਨਾਥ ਸਰਸ਼ਾਰ ਦਾ ਜਨਮ 1846 ਈਸਵੀ ਵਿੱਚ ਲਖਨਊ, ਬਰਤਾਨਵੀ ਹਿੰਦੁਸਤਾਨ ਦੇ ਇਕ ਕਸ਼ਮੀਰੀ ਘਰਾਣੇ ਵਿੱਚ ਹੋਇਆ। ਉਹ ਅਜੇ ਚਾਰ ਸਾਲ ਦਾ ਹੀ ਸੀ ਕਿ ਬਾਪ ਦਾ ਇੰਤਕਾਲ ਹੋ ਗਿਆ। ਲਖਨਊ ਵਿੱਚ ਹੀ ਤਾਲੀਮ ਹਾਸਲ ਕੀਤੀ ਅਤੇ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਸਿਖੀ।

ਲਿਖਤਾਂ[ਸੋਧੋ]

  • ਸੈਰ ਕੋਹਸਾਰ
  • ਜਾਮ ਸਰਸ਼ਾਰ
  • ਕਾਮਨੀ
  • ਖ਼ੁਦਾਈ ਫ਼ੌਜਦਾਰ
  • ਫ਼ਸਾਨਾ ਆਜ਼ਾਦ

ਇਸ ਦੇ ਇਲਾਵਾ ਉਸ ਨੇ ਅਲਫ਼ ਲੀਲ੍ਹਾ ਕਾ ਫ਼ਸੀਹ ਓ ਬਲੀਗ਼ ਉਰਦੂ ਜ਼ਬਾਨ ਵਿੱਚ ਤਰਜਮਾ ਕੀਤਾ ਜੋ ਬਜ਼ਾਤ-ਏ-ਖ਼ੁਦ ਇਕ ਸ਼ਾਹਕਾਰ ਮੰਨਿਆ ਜਾਂਦਾ ਹੈ।