ਰਤਨ ਰਾਜਪੂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਤਨ ਰਾਜਪੂਤ

ਰਤਨ ਰਾਜਪੂਤ (ਜਨਮ 20 ਅਪ੍ਰੈਲ 1987) ਇੱਕ ਭਾਰਤੀ ਅਭਿਨੇਤਰੀ ਹੈ ਜੋ ਭਾਰਤੀ ਟੀਵੀ ਸੀਰੀਅਲ ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ ਵਿੱਚ 'ਲਾਲੀ' ਅਤੇ ਮਹਾਂਭਾਰਤ ਵਿੱਚ ਅੰਬਾ ਦੇ ਪਾਤਰ ਲਈ ਜਾਣੀ ਜਾਂਦੀ ਹੈ। ਉਸਨੇ ਸਵੰਬਰ ਸੀਜ਼ਨ 3 ਰਤਨ ਕਾ ਰਿਸ਼ਤਾ ਨਾਮਕ ਦ ਬਰਲੋਰਟੇਟ ਦੇ ਇੱਕ ਭਾਰਤੀ ਸੰਸਕਰਣ ਵਿੱਚ ਹਿੱਸਾ ਲਿਆ।[1] ਉਹ ਬਿੱਘ ਬਾਸ ਦੇ ਸੱਤਵੇਂ ਸੀਜ਼ਨ ਵਿੱਚ ਇਕ ਉਮੀਦਵਾਰ ਵੀ ਰਹੀ ਸੀ।

ਟੈਲੀਵਿਜਨ[ਸੋਧੋ]

ਸਾਲ ਸ਼ੋਅ ਰੋਲ ਨੋਟਸ
2008-2009 Radhaa Ki Betiyaan Kuch Kar Dikhayengi Ruchi Sharma
2009–2011 Agle Janam Mohe Bitiya Hi Kijo Laali
2010 Dil Se Diya Vachan Singer and Dancer in Prem and Nandini's Wedding Cameo Appearance (Episode 25)[2]
2013 Bigg Boss 7 Herself Evicted on Day 28 (13 October 2013)
2013 Fear Files Nalini
2013-14 Mahabharat Princess Amba
2014 MTV Fanaah Iravati[3]
2015-present Santoshi Maa Santoshi

ਸਨਮਾਨ[ਸੋਧੋ]

ਜ਼ੀ ਰਿਸ਼ਤੇ ਅਵਾਰਡਸ 2009
  • ਫੇਵਰੇਟ - ਸੁਮਿੱਤਰਾ ਤੇ ਲਾਲੀ
  • ਪਾਪੁਲਰ ਫੀਮੇਲ ਫੇਸ ਆਪ ਦ ਯੀਅਰ - ਲਾਲੀ
2009 9th Indian Telly Awards
  • ਪਾਪੁਲਰ ਐਕਟਰ ਫੀਮੇਲ - ਲਾਲੀ

[4]

2009 Kalakaar Awards
  • ਬੈਸਟ ਐਕਟਰ (ਫੀਮੇਲ) - ਰਤਨ ਰਾਜਪੂਤ/ਲਾਲੀ ਵਜੋਂ
2009 ITA Awards
  • ਬੈਸਟ ਐਕਟਰੈੱਸ - ਰਤਨ ਰਾਜਪੂਤ/ਲਾਲੀ ਵਜੋਂ

ਹਵਾਲੇ[ਸੋਧੋ]

  1. "I Am Not Making Any Promises: Ratan Rajput". Press Trust/NDTV. 19 May 2011. Archived from the original on 21 ਸਤੰਬਰ 2013. Retrieved 18 September 2013. {{cite news}}: Unknown parameter |dead-url= ignored (help)
  2. "'Ratan Rajput in dil se diya vachan'". Rediff. Retrieved 5 May 2013.
  3. "MTV Fannah Cast, Story, Repeat Telecast Timing, HD Photos Full Details & Wiki". Retrieved 24 September 2014.
  4. "'Ratan Rajput Biography'". Rediff. Retrieved 5 May 2013.