ਰਤਨ ਸਿੰਘ ਭੰਗੂ
ਦਿੱਖ
ਰਤਨ ਸਿੰਘ ਭੰਗੂ | |
---|---|
ਜਨਮ | ਅਗਿਆਤ 17?? (ਸਿੱਖ ਮਿਸਲ ਪੀਰੀਅਡ). |
ਮੌਤ | 1846 (ਖਾਲਸਾ ਰਾਜ) |
ਕਿੱਤਾ | ਇਤਿਹਾਸਕਾਰ |
ਪ੍ਰਮੁੱਖ ਕੰਮ | ਪ੍ਰਾਚੀਨ ਪੰਥ ਪ੍ਰਕਾਸ਼ |
ਰਤਨ ਸਿੰਘ ਭੰਗੂ ਉੱਘੇ ਸਿੱਖ ਲੇਖਕ ਤੇ ਇਤਿਹਾਸਕਾਰ ਸਨ।[1] ਆਪ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ। ਉਹਨਾਂਂ ਨੇ ਪੰਥ ਪ੍ਰਕਾਸ਼ ਦੀ ਰਚਨਾ 1841 ਈਸਵੀ ਵਿੱਚ ਕੀਤੀ। ਭੰਗੂ ਜੀ ਦਾ ਦਾਦਾ, ਮਤਾਬ ਸਿੰਘ ਪਿੰਡ ਮੀਰਾਂਕੋਟ, ਨੇੜੇ ਅੰਮ੍ਰਿਤਸਰ ਤੋਂ ਸੀ।