ਰਫ਼ਤਾਰ (ਰੈਪਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਫ਼ਤਾਰ
ਪੇਸ਼ਾ
 • ਰੈਪਰ
 • ਗਾੲਿਕ
 • ਗੀਤਕਾਰ
 • ਸੰਗੀਤ ਨਿਰਦੇਸ਼ਕ
 • ਨਚਾਰ
ਸਰਗਰਮੀ ਦੇ ਸਾਲ2009—ਹੁਣ ਤੱਕ
ਸੰਗੀਤਕ ਕਰੀਅਰ
ਵੰਨਗੀ(ਆਂ)
 • ਬਾਲੀਵੁੱਡ
 • ਆਰ ਐੰਡ ਬੀ
 • ਦੇਸੀ ਹਿੱਪ ਹੌਪ
 • ਵਰਲਡ ਮਿੳੂਜ਼ਿਕ
 • ਪੌਪ
 • ਅਰਬਨ ਮਿੳੂਜ਼ਿਕ
ਲੇਬਲਮਿੳੂਜ਼ਿਕ ਵਨ ਰਿਕਾਰਡਜ਼, ਜ਼ੀ ਮਿੳੂਜ਼ਿਕ ਕੰਪਨੀ , ਏ ਕੇ ਪ੍ਰੋਜੈਕਟ

ਦਿਲਿਨ ਨਾਇਰ ੳੁਰਫ ਰਫ਼ਤਾਰ ਇੱਕ ਭਾਰਤੀ ਰੈਪਰ, ਗਾਇਕ, ਗੀਤਕਾਰ, ਸੰਗੀਤ ਨਿਰਦੇਸ਼ਕ ਅਤੇ ਨਚਾਰ ਹੈ। ਉਹ ਪਹਿਲਾਂ ਸ਼ਹਿਰੀ ਸੰਗੀਤ ਸਮੂਹ ਮਾਫੀਆ ਮੰਡੀਰ ਦਾ ਮੈਂਬਰ ਸੀ, ਜੋ ਯੋ ਯੋ ਹਨੀ ਸਿੰਘ ਦੁਆਰਾ ਬਣਾੲਿਅਾ ਗਿਅਾ ਸੀ। ੲਿਹ ਗਰੁੱਪ ਛੱਡਣ ਤੋਂ ਬਾਅਦ, ੳੁਸਨੇ ਪੰਜਾਬੀ ਦੇ ਰਿਧਮ ਢੋਲ ਬੇਸ ਗਰੁੱਪ ਨਾਲ ਦਸਤਖਤ ਕਰ ਲੲੇ। ਰਿਧਮ ਢੋਲ ਬੇਸ ਗਰੁੱਪ ਛੱਡਣ ਤੋਂ ਬਾਅਦ ੳੁਸਨੇ ਮਾਂਜ ਮਿੳੂਜ਼ਿਕ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 2014 ਵਿੱਚ ੳੁਸਨੇ ਸਵੈਗ ਮੇਰਾ ਦੇਸੀ ਗਾਣੇ ਦੇ ਲਈ ਸਾਲ ਦੇ ਬੈਸਟ ਅਰਬਨ ਗਾਣੇ ਦਾ ਬ੍ਰਿਟੲੇਸ਼ੀਅਾ ਅਵਾਰਡ ਜਿੱਤਿਅਾ ਸੀ।

ਹਵਾਲੇ[ਸੋਧੋ]