ਰਮਤਾ ਜੋਗੀ
ਦਿੱਖ
| ਰਮਤਾ ਜੋਗੀ | |
|---|---|
| ਨਿਰਦੇਸ਼ਕ | ਗੁੱਡੂ ਧਨੋਆ |
| ਲੇਖਕ | ਸੰਤੋਸ਼ ਧਨੋਆ |
| ਸਕਰੀਨਪਲੇਅ | xxx |
| ਨਿਰਮਾਤਾ | ਵਿਜੇ ਸਿੰਘ ਧਨੋਆ |
| ਸਿਤਾਰੇ | |
ਪ੍ਰੋਡਕਸ਼ਨ ਕੰਪਨੀ | ਵਿਜੇਤਾ ਫ਼ਿਲਮਸ ਅਤੇ ਆਈਐਮ ਪੌਸੀਬਲ ਫ਼ਿਲਮਸ |
ਰਿਲੀਜ਼ ਮਿਤੀ |
|
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
ਰਮਤਾ ਜੋਗੀ 2015 ਵਰ੍ਹੇ ਦੀ ਇਕ ਪੰਜਾਬੀ ਰੁਮਾਂਸ ਫ਼ਿਲਮ ਹੈ।[1][2] ਇਸਦੇ ਨਿਰਦੇਸ਼ਕ ਗੁੱਡੂ ਧਨੋਆ ਅਤੇ ਨਿਰਮਾਤਾ ਵਿਜੇ ਸਿੰਘ ਧਨੋਆ ਹਨ। ਇਸ ਵਿਚ ਮੁੱਖ ਕਿਰਦਾਰ ਵਜੋਂ ਦੀਪ ਸਿੱਧੂ, ਰੋਨੀਕਾ ਸਿੰਘ, ਰਾਹੁਲ ਦੇਵ, ਗਿਰੀਸ਼ ਸਹਿਦੇਵ, ਜ਼ਫਰ ਢਿੱਲੋਂ ਹਨ।
ਹਵਾਲੇ
[ਸੋਧੋ]- ↑ Tribune News Service. "Deep Sidhu, Ronica Singh to debut in Pollywood with 'Ramta Jogi'". tribuneindia.com. Archived from the original on 2016-03-05. Retrieved 2016-08-07.
- ↑ "Good music is indispensable in film: Guddu Dhanoa". intoday.in.