ਸਮੱਗਰੀ 'ਤੇ ਜਾਓ

ਰਮਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਮਾਦੀ
الرمادي
ਅਲ-ਰਮਾਦੀ
Country Iraq
GovernorateAl Anbar Governorate
ਆਬਾਦੀ
 (2004)
 • ਕੁੱਲ4,56,853

ਰਮਾਦੀ (Arabic: الرمادي; BGN: ਅਲ-ਰਮਾਦੀ) ਮੱਧ ਇਰਾਕ ਵਿੱਚ ਇੱਕ ਸ਼ਹਿਰ ਹੈ। ਇਹ ਬਗਦਾਦ ਤੋਂ ਲਗਪਗ 110 ਕਿਲੋਮੀਟਰ (68 ਮੀਲ) ਪੱਛਮੀ ਪਾਸੇ ਅਤੇ ਫ਼ਲੂਜਾ ਤੋਂ 50 ਕਿਲੋਮੀਟਰ (31 ਮੀਲ) ਪੱਛਮ ਵੱਲ ਵੱਸਿਆ ਹੈ। [1] ਇਹ ਅਲ ਅਨਬਰ ਸੂਬੇ ਦੀ ਰਾਜਧਾਨੀ ਹੈ.[2]

ਹਵਾਲੇ[ਸੋਧੋ]

  1. google maps, Ramadi. Retrieved 8 May 2015.
  2. John Pike. "Ramadiyah / Ar Ramadi". globalsecurity.org.