ਰਮੇਸ਼ਚੰਦਰ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਮੇਸ਼ਚੰਦਰ ਸ਼ਾਹ (ਜਨਮ 1937)[1] ਇੱਕ ਹਿੰਦੀ ਕਵੀ ਹੋਣ ਦੇ ਨਾਲ-ਨਾਲ ਨਾਵਲਕਾਰ, ਨਾਟਕਕਾਰ, ਨਿਬੰਧਕਾਰ ਅਤੇ ਕੁਸ਼ਲ ਸਮਾਲੋਚਕ ਵੀ ਹਨ।

ਕਾਵਿ ਸੰਗ੍ਰਿਹ[ਸੋਧੋ]

  • ਕਛੂਏ ਕੀ ਪੀਠ ਪਰ
  • ਹਰਿਸ਼ਚੰਦਰ ਆਓ
  • ਨਦੀ ਭਾਗਤੀ ਆਈ

ਨਾਵਲ[ਸੋਧੋ]

  • ਗੋਬਰ ਗਣੇਸ਼
  • ਕਿੱਸਾ ਗੁਲਾਮ
  • ਪੂਰਵ ਪਰ
  • ਆਖਰੀ ਦਿਨ
  • ਪੁਨਰਵਾਸ

ਨਾਟਕ[ਸੋਧੋ]

ਹਵਾਲੇ[ਸੋਧੋ]