ਰਸ਼ਪਿੰਦਰ ਰਸ਼ਿਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਸ਼ਪਿੰਦਰ ਰਸ਼ਿਮ (14 ਅਕਤੂਬਰ 1948[1]) ਇਕ ਇਸਤਰੀ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਅੰਜੀਰ ਦਾ ਰੁੱਖ
  • ਛਲੇਡਾ[1]
  • ਉੱਧੜੀ ਹੋਈ ਗੁੱਡੀ

ਨਾਵਲ[ਸੋਧੋ]

  • ਔਰਤ ਮਨਫ਼ੀ ਮਰਦ(2007)[2]

ਹਵਾਲੇ[ਸੋਧੋ]

  1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 895. ISBN 81-260-1600-0.
  2. "Aurata manafi marada: [nawala]". Retrieved 27 ਸਤੰਬਰ 2015.