ਸਮੱਗਰੀ 'ਤੇ ਜਾਓ

ਰਾਕੇਸ਼ ਸ਼ਰਮਾ (ਫ਼ਿਲਮਸਾਜ਼)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਕੇਸ਼ ਸ਼ਰਮਾ ਮੁੰਬਈ ਤੋਂ ਨੇ ਇਕ ਭਾਰਤੀ ਦਸਤਾਵੇਜ਼ੀ ਫਿਲਮਸਾਜ਼ ਹੈ। ਉਸ ਦਾ ਸਭ ਵਧੀਆ ਕੰਮ ਫੀਚਰ ਜਿੰਨੀ ਲੰਬਾਈ ਦਸਤਾਵੇਜ਼ੀ, 2002 ਦੇ ਗੁਜਰਾਤ ਦੇ ਕਤਲਾਮ ਬਾਰੇ, ਅੰਤਿਮ ਹੱਲ (ਫ਼ਿਲਮ 2004) ਹੈ।

ਅੰਤਿਮ ਹੱਲ

[ਸੋਧੋ]

ਅੰਤਿਮ ਹੱਲ 2002 ਦੇ ਗੁਜਰਾਤ ਕਤਲੇਆਮ ਬਾਰੇ ਰਾਕੇਸ਼ ਸ਼ਰਮਾ ਦੀ ਨਿਰਦੇਸ਼ਿਤ ਕੀਤੀ 2004 ਦੀ ਇੱਕ ਦਸਤਾਵੇਜ਼ੀ ਫ਼ਿਲਮ ਹੈ, ਜਿਸ ਵਿਚ ਗੁਜਰਾਤ ਵਿਚ ਸੱਜੇ-ਪੱਖੀ ਹਿੰਦੂ ਰਾਸ਼ਟਰਵਾਦੀ ਵਲੋਂ ਮੁਸਲਿਮ ਵਿਰੋਧੀ ਕਤਲੇਆਮ ਨੂੰ ਵਿਸ਼ਾ ਬਣਾਇਆ ਗਿਆ ਹੈ।