ਰਾਗਿਨੀ ਖੰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਗਿਨੀ ਖੰਨਾ ੲਿਕ ਭਾਰਤੀ ਫਿਲਮ ਅਤੇ ਟੈਲੀਵਿਜਨ ਅਦਾਕਾਰਾ ਹੈ।[1] ੳੁਸਨੇ ਕੲੀ ਰਿਅਾਲਟੀ ਸ਼ੋਅਾਂ ਜਿਵੇਂ ੲਿੰਡੀਅਾ ਬੈਸਟ ਡਰਾਮੇਬਾਜ਼ (2013)[2] ਅਤੇ ਗੈਂਗਸ ਅਾਫ ਹਸੀਪੁਰ (2014)[3] ਵਿਚ ਭਾਗ ਲਿਅਾ ਹੈ। ੳੁਹ ਭਾਸਕਰ ਭਾਰਤੀ ਵਿਚ ਅਾਪਣੇ ਕਿਰਦਾਰ ਭਾਰਤੀ ਅਤੇ ਸਸੁਰਾਲ ਗੇਂਦਾ ਫੂਲ ਵਿਚ ਅਾਪਣੇ ਕਿਰਦਾਰ ਸੁਹਾਨਾ ਲੲੀ ਚਰਚਿਤ ਹੋੲੀ। ੳੁਹ ਝਲਕ ਦਿਖਲਾ ਜਾ 2010 ਵਿਚ ਮਾੁਕਾਬਲੇਬਾਜ਼ ਰਹੀ ਹੈ। ੳੁਹ ਕਾਮੇਡੀ ਨਾਈਟਜ਼ ਵਿਦ ਕਪਿਲ ਵਿਚ ਅਭਿਨੈ ਕਰਦੀ ਰਹੀ ਹੈ।

ਹਵਾਲੇ[ਸੋਧੋ]