ਸਮੱਗਰੀ 'ਤੇ ਜਾਓ

ਰਾਗ ਜੌਨਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਜੌਨਪੁਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ 'ਚ ਅਸਾਵਰੀ ਥਾਟ ਦਾ ਰਾਗ ਹੈ। ਪੰਡਿਤ ਔਂਕਾਰ ਨਾਥ ਠਾਕੁਰ ਵਰਗੇ ਕੁੱਛ ਸੰਗੀਤਕਾਰ ਇਸ ਰਾਗ ਨੂੰ ਸ਼ੁੱਧ ਰਿਸ਼ਭ (ਰੇ) ਅਸਾਵਰੀ ਤੋਂ ਵੱਖਰਾ ਨਹੀਂ ਮੰਨਦੇ ਹਨ।ਇਸ ਵਿੱਚ ਲੱਗਣ ਵਾਲੇ ਮਧੁਰ ਸੁਰਾਂ ਕਰਕੇ ਇਹ ਕਰਨਾਟਕ ਮੰਡਲੀ'ਚ ਇੱਕ ਬਹੁਤ ਪ੍ਰਚਲਿਤ ਰਾਗ ਹੈ।ਦੱਖਣ ਭਾਰਤ 'ਚ ਜੌਨਪੁਰੀ ਰਾਗ ਵਿੱਚ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਗਈਆਂ ਹਨ।

ਰਾਗ ਜੌਨਪੁਰੀ ਦਾ ਸੰਖੇਪ ਜਿਹੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਅਤੇ ਵਿਸਤਾਰ ਨਾਲ ਚਰਚਾ ਲੇਖ ਵਿੱਚ ਕੀਤੀ ਗਈ ਹੈ।

ਥਾਟ - ਅਸਾਵਰੀ

ਜਾਤੀ- ਸ਼ਾਡਵ-ਸੰਪੂਰਨ

ਵਰ੍ਜਿਤ ਸੁਰ-ਅਰੋਹ 'ਚ ਗ(ਗੰਧਾਰ) ਦਾ ਪ੍ਰਯੋਗ ਵਰਜਿਤ ਹੈ

ਅਰੋਹ - ਸ ਰੇ ਮ ਪ ਨੀ ਸੰ

ਅਵਰੋਹ -ਸੰ ਨੀ ਪ ਮ ਰੇ ਸ

ਪਕੜ- ਮ ਪ ,ਨੀ ਪ, ਮ ਪ ,ਰੇ ਮ ਪ

ਵਾਦੀ ਸੁਰ- ਧ (ਧੈਵਤ)

ਸੰਵਾਦੀ ਸੁਰ -ਗ (ਗੰਧਾਰ)

ਸਮਾਂ- ਦਿਨ ਦਾ ਦੂਜਾ ਪਹਿਰ

ਮੁੱਖ ਅੰਗ -ਰੇ ਮ ਪ; ਮ ਪ ਸੰ ; ਰੇੰ ਨੀ ਧ ਪ ; ਮ ਪ ਨੀ ਪ; ਮ ਪ

ਰੇ ਮ ਪ

ਇਸ ਰਾਗ ਵਿੱਚ ਗ,ਧ ਅਤੇ ਨੀ ਕੋਮਲ ਲਗਦੇ ਹਾਂ ਤੇ ਬਾਕੀ ਸੁਰ ਸ਼ੁੱਧ ਲਗਦੇ ਹਨ।

ਇਸ ਰਾਗ ਦਾ ਨਾਂ ਇਸ ਨਾਂ ਦੇ ਥਾਂਵਾਂ ਨਾਲ ਜੋਡ਼ ਸਕਦਾ ਹੈ, ਜਿਵੇਂ ਕਿ ਗੁਜਰਾਤ ਵਿੱਚ ਸੌਰਾਸ਼ਟਰ ਖੇਤਰ ਦੇ ਨੇਡ਼ੇ ਜਾਵਾਂਪੁਰ, ਅਤੇ ਉੱਤਰ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਜੌਨਪੁਰ ਨਾਲ।

ਇਤਿਹਾਸ

[ਸੋਧੋ]

ਇਸ ਰਾਗ ਬਾਰੇ ਕਿਹਾ ਜਾਂਦਾ ਹੈ ਕਿ ਰਾਗ ਜੌਨਪੁਰੀ ਦੀ ਸਿਰਜਣਾ ਜੌਨਪੁਰ ਦੇ ਸੁਲਤਾਨ ਹੁਸੈਨ ਸ਼ਾਰਕੀ ਨੇ ਕੀਤੀ ਸੀ।

ਇਸ ਰਾਗ ਨੂੰ ਅਸਾਵਰੀ ਤੋਂ ਅਲਗ ਕਰਨ ਲਈ 'ਰੇ ਮ ਪ' ਸੁਰਾਂ ਦੀ ਵਰਤੋਂ ਵਾਰ ਵਾਰ ਕੀਤੀ ਜਾਂਦੀ ਹੈ।

ਕੁੱਛ ਸੰਗੀਤਕਾਰ ਇਸ ਰਾਗ ਵਿੱਚ ਕਦੀਂ-ਕਦੀਂ ਸ਼ੁਧ ਨੀ ਦਾ ਪ੍ਰਯੋਗ ਕਰਦੇ ਹਨ ਪਰ ਆਮ ਪ੍ਰਚਲਣ ਵਿੱਚ ਕੋਮਲ ਨੀ ਹੀ ਹੈ।

ਇਸ ਰਾਗ ਵਿੱਚ ਮ ਪ, ਮ ਪ - ਰੇ ਮ ਪ ਦੀ ਸੁਰ ਸੰਗਤੀ ਜਿਆਦਾ ਵਰਤੀ ਜਾਂਦੀ ਹੈ।

ਰਾਗ ਜੌਨ੍ਪੁਰੀ ਦਿਨ ਦੇ ਸਮੇਂ ਗਾਉਣ/ਵਜਾਉਣ ਵਾਲੇ ਰਾਗਾਂ 'ਚ ਬਹੁਤ ਮਧੁਰ ਅਤੇ ਵਿਸ਼ਾਲ ਸੁਰ ਸੰਗਮ ਵਾਲਾ ਰਾਗ ਹੈ। ਰੇ ਰੇ ਮ ਪ ਸੁਰਾਂ ਦੀ ਵਰਤੋਂ ਨਾਲ ਇਹ ਰਾਗ ਪੂਰੀ ਤਰਾਂ ਨਾਲ ਖਿੜਦਾ ਹੈ ਅਤੇ ਇਸ ਦਾ ਪੂਰਾ ਮਾਹੌਲ ਵਾਤਾਵਰਣ ਵਿੱਚ ਗੂੰਜਦਾ ਹੈ। ਇਸ ਰਾਗ ਵਿੱਚ ਧੈਵਤ (ਧ) ਅਤੇ ਗ (ਗੰਧਾਰ) ਸੁਰਾਂ ਨੂੰ ਅੰਦੋਲਿਤ ਕਰਕੇ ਵਰਤਣ ਨਾਲ ਇਹ ਹੋਰ ਵੀ ਮਧੁਰ ਹੋ ਜਾਂਦਾ ਹੈ। ਮ ਪ ਸੁਰਾਂ ਨੂੰ ਜਦੋਂ ਮੀੰਡ 'ਚ ਵਰਤਿਯਾ ਜਾਂਦਾ ਹੈ ਤਾਂ ਇਸ ਦਾ ਰੂਪ ਹੋਰ ਵੀ ਨਿਖਰਦਾ ਹੈ।

ਇਸ ਰਾਗ ਦੇ ਪੂਰ੍ਵਾੰਗ 'ਚ ਰਾਗ ਸਾਰੰਗ ਅਤੇ ਉਤ੍ਰਾੰਗ 'ਚ ਅਸਾਵਰੀ ਦੀ ਝਲਕ ਪੈਂਦੀ ਹੈ।

ਇਹ ਇੱਕ ਉਤ੍ਰਾੰਗਵਾਦੀ ਰਾਗ ਹੈ। ਇਸ ਦਾ ਵਿਸਤਾਰ ਮੱਧ ਅਤੇ ਤਾਰ ਸਪ੍ਤਕ 'ਚ ਕੀਤਾ ਜਾਂਦਾ ਹੈ।

ਇਹ ਰਾਗ ਇੱਕ ਗੰਭੀਰ ਸੁਭਾ ਦਾ ਰਾਗ ਹੈ। ਇਹ ਰਾਗ ਭਗਤੀ ਰਸ ਤੇ ਸ਼ਿੰਗਾਰ ਰਸ ਦਾ ਆਨੰਦ ਦੇਂਦਾ ਹੈ।

ਹੇਠ ਲਿਖੀਆਂ ਸੁਰ ਸੰਗਤੀਆਂ 'ਚ ਇਸ ਰਾਗ ਦਾ ਪੂਰਾ ਸਰੂਪ ਬੇਹਦ ਮਧੁਰਤਾ ਨਾਲ ਸਾਮਨੇ ਆਂਦਾ ਹੈ :-

ਸ,ਨੀ,ਨੀ ਸ ;ਰੇ ਰੇ ਸ; ਰੇ ਰੇ ਮ ਮ ਪ; ਪ ਪ; ਪ ਪ ; ਮ ਪ ; ਰੇ ਰੇ ਮ ਮ ਪ ; ਮ ਪ ਨੀ ਪ ;ਮ ਪ ਨੀ ਨੀ ਸੰ ; ਰੇ ਮ ਪ ਮ ਪ ਸੰ ; ਸੰ ਰੇੰ ਰੇੰ ਸ ;ਰੇੰ ਰੇੰ ਨੀ ਨੀ ਸੰ ਰੇੰ ਨੀ ਨੀ ਸੰ ; ਰੇੰ ਨੀ ਸੰ ਰੇੰ ਨੀ ਪ ; ਮ ਪ ਰੇ ਸ ਰੇ ਮ ਪ; ਮ ਪ ਸ


ਰਾਗ ਜੌਨ੍ਪੁਰੀ 'ਚ ਰਚੇ ਗਏ ਕੁੱਛ ਹਿੰਦੀ ਗੀਤ:

ਗੀਤ ਸੰਗੀਤਕਾਰ ਗੀਤਕਾਰ ਗਾਇਕ /

ਗਾਇਕਾ

ਫਿਲਮ/

ਸਾਲ

ਚਿਤ੍ਨੰਦਨ ਆਗੇ ਨਾਚੂਂਗੀ ਰਵੀ ਸਾਹਿਰ

ਲੁਧਿਆਨਾਵੀ

ਆਸ਼ਾ ਭੋੰਸਲੇ ਦੋ ਕਲੀਆਂ /

1968

ਦਿਲ ਛੇੜ ਕੋਈ ਨਗਮਾ ਹੇਮੰਤ ਕੁਮਾਰ ਏਸ.ਏਚ.

ਬਿਹਾਰੀ

ਲਤਾ ਮੰਗੇਸ਼ਕਰ ਇੰਸਪੇਕਟਰ/

1956

ਦਿਲ ਮੇਂ ਹੋ ਤੁਮ ਆਂਖੋਂ ਮੇਂ ਤੁਮ ਭਪ੍ਪੀ ਲੇਹਰੀ ਫ਼ਾਰੂਕ਼ ਕੈਸਰ ਏਸ.ਜਾਨਕੀ ਸਤ੍ਯਮੇਵ ਜਯਤੇ/

1985

ਘੁੰਘਟ ਕੇ ਪਟ ਖੋਲ ਬੁਲੋ ਸੀ. ਰਾਨੀ ਕਬੀਰ ਗੀਤਾ ਦੁੱਤ ਜੋਗਨ/

।95੦

ਜਾਏੰ ਤੋ ਜਾਏਂ

ਕਹਾਂ

ਏਸ.ਡੀ.

ਬਰਮਨ

ਸਾਹਿਰ ਲੁਧਿਆਨਾਵੀ ਲਤਾ ਮੰਗੇਸ਼ਕਰ ਟੈਕ੍ਸੀ ਡ੍ਰਾਈਵਰ
ਮੇਰੀ ਯਾਦ ਮੇਂ ਤੁਮ ਨਾ ਆਂਸੂ ਬਹਾਨਾ ਮਦਨ ਮੋਹਨ ਰਾਜਾ ਮੇਹੰਦੀ ਅਲੀ ਖਾਨ ਤਲਤ ਮੇਹਮੂਦ ਮਦਹੋਸ਼ /

।95।

ਪਲ ਪਲ ਹੈ ਭਾਰੀ ਏ.ਆਰ.ਰਹਮਾਨ ਜਾਵੇਦ ਅਖ਼ਤਰ ਅਲਕਾ ਯਾਗਨਿਕ ਸ੍ਵਾਦੇਸ/

2004

ਜਲਤੇ ਹੈਂ ਜਿਸਕੇ ਲਿਏ ਏਸ.ਡੀ.

ਬਰਮਨ

ਮਜਰੂਹ ਸੁਲਤਾਨਪੁਰੀ ਤਲਤ ਮੇਹਮੂਦ ਸੁਜਾਤਾ/

।959

ਪਰਦੇਸਿਯੋੰ ਸੇ ਨਾ ਅਖਿਯਾਂ ਮਿਲਾਨਾ ਕਲਯਾਨ ਜੀ ਆਨੰਦ ਜੀ ਆਨੰਦ ਬਕਸ਼ੀ ਮੁਹੰਮਦ ਰਫੀ /ਲਤਾ ਮੰਗੇਸ਼ਕਰ ਜਬ ਜਬ ਫੂਲ ਖਿਲੇ/

।965

ਹਵਾਲੇ

[ਸੋਧੋ]

ਗੀਤ

[ਸੋਧੋ]

ਬੰਗਲਾ

[ਸੋਧੋ]
ਗੀਤ. ਐਲਬਮ/ਫ਼ਿਲਮ ਸੰਗੀਤਕਾਰ ਗਾਇਕ
ਮਾਮੋ ਮਧੁਰ ਮਿਨਾਤੀ ਸ਼ੋਨੋ ਘਨਸ਼ਿਆਮ ਬੰਗਾਲੀ ਕਲਾਸੀਕਲ ਗੀਤ ਕਾਜ਼ੀ ਨਜ਼ਰੁਲ ਇਸਲਾਮ ਗਿਆਨੇਂਦਰ ਪ੍ਰਸਾਦ ਗੋਸਵਾਮੀ
ਕਾਲੋ ਮੇਅਰ ਪੇਅਰ ਤਾਲੇ ਬੰਗਾਲੀ ਕਲਾਸੀਕਲ ਗੀਤ ਕਾਜ਼ੀ ਨਜ਼ਰੁਲ ਇਸਲਾਮ ਵੱਖ-ਵੱਖ ਕਲਾਕਾਰ
ਤੋਰ ਕਾਲੋ ਰੂਪ ਲੁਕਾਤੇ ਮਾ ਬੰਗਾਲੀ ਕਲਾਸੀਕਲ ਗੀਤ ਕਾਜ਼ੀ ਨਜ਼ਰੁਲ ਇਸਲਾਮ ਵੱਖ-ਵੱਖ ਕਲਾਕਾਰ
ਬ੍ਰਿਥਾ ਤੁਈ ਕਹਾਰ ਪਾਰੇ ਕੋਰਿਸ ਅਭਿਮਾਨ ਬੰਗਾਲੀ ਕਲਾਸੀਕਲ ਗੀਤ ਕਾਜ਼ੀ ਨਜ਼ਰੁਲ ਇਸਲਾਮ ਵੱਖ-ਵੱਖ ਕਲਾਕਾਰ
ਜਨਮ ਜਨਮ ਤਾਬੋ ਤਾਰੇ ਕੰਦੀਬੋ ਬੰਗਾਲੀ ਕਲਾਸੀਕਲ ਗੀਤ ਕਾਜ਼ੀ ਨਜ਼ਰੁਲ ਇਸਲਾਮ ਵੱਖ-ਵੱਖ ਕਲਾਕਾਰ
ਏਕਲਾ ਗੋਰੀ ਜਲਕੇ ਚਲੇ ਗੰਗਾਤੀਰ ਨਜ਼ਰੁਲ ਸੰਗੀਤਃ ਊਸ਼ਾ ਰਾਣੀ ਕਾਜ਼ੀ ਨਜ਼ਰੁਲ ਇਸਲਾਮ ਊਸ਼ਾ ਰਾਣੀ

ਹਿੰਦੀ

[ਸੋਧੋ]
ਗੀਤ. ਐਲਬਮ/ਫ਼ਿਲਮ ਸੰਗੀਤਕਾਰ ਗਾਇਕ
ਪਾਇਲ ਬਾਜਨ ਲਾਗੀ ਰੇ ਹਿੰਦੁਸਤਾਨੀ ਕਲਾਸੀਕਲ ਅਣਜਾਣ ਵੱਖ-ਵੱਖ ਕਲਾਕਾਰ
ਪਾਇਲ ਕੀ ਝੰਕਰ ਬੈਰਨੀਆ ਹਿੰਦੁਸਤਾਨੀ ਕਲਾਸੀਕਲ ਅਣਜਾਣ ਵੱਖ-ਵੱਖ ਕਲਾਕਾਰ
ਰੰਗ ਮੁਕਤੀਵਰਸ ਰਿਚਾ ਸ਼ਰਮਾ ਰਿਚਾ ਸ਼ਰਮਾ
ਜਾਏਂ ਤੋ ਜਾਏਂ ਕਹਾਂ ਸਮਝੇਗਾ ਕੌਨ ਜਹਾਂ ਟੈਕਸੀ ਡਰਾਈਵਰ (1954 ਫ਼ਿਲਮ) ਐਸ. ਡੀ. ਬਰਮਨ ਲਤਾ ਮੰਗੇਸ਼ਕਰ
ਦਿਲ ਛੇੜ ਕੋਈ ਐਸਾ ਨਗਮਾ ਇੰਸਪੈਕਟਰ (1956 ਫ਼ਿਲਮ) ਹੇਮੰਤ ਕੁਮਾਰ ਲਤਾ ਮੰਗੇਸ਼ਕਰ
ਚਿਤਾਨੰਦਨ ਆਗੇ ਨਾਚੁੰਗੀ ਦੋ ਕਲੀਆਂ ਰਵੀ (ਸੰਗੀਤਕਾਰ) ਆਸ਼ਾ ਭੋਸਲੇ
ਦਿਲ ਮੇਂ ਹੋ ਤੁਮ ਆਂਖੋਂ ਮੇਂ ਤੁਮ ਸੱਤਿਯਮੇਵ ਜਯਤੇ ਬੱਪੀ ਲਹਿਰੀ ਐੱਸ. ਜਾਨਕੀ

ਮਲਿਆਲਮ

[ਸੋਧੋ]
ਗੀਤ. ਗਾਇਕ ਫ਼ਿਲਮ ਸੰਗੀਤ ਨਿਰਦੇਸ਼ਕ
ਅਨੁਰਾਗਾ ਮਾਨਮ ਅਨਵੇਸ਼ਾ ਅਤੇ ਕਾਰਤਿਕ ਮਹਾਵੀਰ ਈਸ਼ਾਨ ਛਾਬਡ਼ਾ

ਤਾਮਿਲ

[ਸੋਧੋ]
ਗੀਤ. ਗਾਇਕ ਫ਼ਿਲਮ ਸੰਗੀਤ ਨਿਰਦੇਸ਼ਕ
ਉਲਾਮੇਲਮ ਇਨਬਾ ਵੇਲਮ (ਰਾਗਾਮਾਲਿਕਾ) ਟੀ. ਵੀ. ਰਤਨਮ ਅਤੇ ਟੀ. ਆਰ. ਭਾਗੀਰਥੀ ਕ੍ਰਿਸ਼ਨਾ ਵਿਜੈਮ ਐੱਸ. ਐੱਮ. ਸੁਬੱਈਆ ਨਾਇਡੂ, ਸੀ. ਐਸ. ਜੈਰਾਮਨ
ਗਿਆਨਕਨ ਓਨਰੂ ਐਮ. ਕੇ. ਤਿਆਗਰਾਜ ਭਾਗਵਤਰ ਚਿੰਤਾਮਣੀ ਪਾਪਨਾਸਾਮ ਸਿਵਨ
ਥੋਟਾਡੇਰਕੇਲਮ ਹਰਿਦਾਸ
ਸਤਵ ਗੁਣ ਬੋਧਨ ਅਸ਼ੋਕ ਕੁਮਾਰ ਅਲਾਥੁਰ ਸ਼ਿਵਸੁਬਰਾਮਣੀਆ ਅਈਅਰ
ਕੈਟਰੀਨਿਲੇ ਵਰੂਮ ਗੀਤਮ ਐਮ. ਐਸ. ਸੁੱਬੁਲਕਸ਼ਮੀ ਮੀਰਾ ਐੱਸ. ਵੀ. ਵੈਂਕਟਰਾਮਨ
ਇਨਨਾਮਮ ਪਰਮੁਗਮ ਵੇਲਾਈਕਾਰੀ ਐੱਸ. ਐੱਮ. ਸੁਬੱਈਆ ਨਾਇਡੂ ਅਤੇ ਸੀ. ਆਰ. ਸੁਬਬਰਮਨ
ਥਾਈ ਇਰੂਕਾ ਪਿਲਾਈ
ਨਿਨੈਥਲੇ ਇਨਿਕਕੁਮਾਦੀ ਮਾਨਮ ਰਾਧਾ-ਜੈਲਕਸ਼ਮੀ ਦੀ ਜੋੜੀ ਮੁੱਲਈਵਨਮ ਕੇ. ਵੀ. ਮਹਾਦੇਵਨ
ਨਾਨ ਪੇਟਰਾ ਸੇਲਵਮ ਟੀ. ਐਮ. ਸੁੰਦਰਰਾਜਨ
ਸੇਂਦਰੂ ਵਾ ਮਗਨੇ ਕੇ. ਬੀ. ਸੁੰਦਰੰਬਲ ਮਹਾਕਵੀ ਕਾਲੀਦਾਸ
ਕਾਲੀਲੇ ਕਲਾਇ ਵੰਨਮ ਸੀਰਕਾਝੀ ਗੋਵਿੰਦਰਾਜਨ ਕੁਮੁਦਮ
ਮਲਾਇਏ ਉਨ ਨਿਲਾਇਏ ਵਨੰਗਾਮੁਡੀ ਜੀ. ਰਾਮਨਾਥਨ
ਨਡਾਗਮੇਲਮ ਕੰਡੇਨ ਟੀ. ਐਮ. ਸੁੰਦਰਰਾਜਨ, ਜੱਕੀਜਿਕੀ ਮਦੁਰਾਈ ਵੀਰਨ
ਥੀਡੀ ਵੰਥੇਨੇ ਪੁਲੀ ਮਾਨੇ
ਅੰਡਵਨ ਦਾਰਿਸਨਮ ਟੀ. ਆਰ. ਮਹਾਲਿੰਗਮ ਅਗਾਥੀਆਰ ਕੁੰਨਾਕੁਡੀ ਵੈਦਿਆਨਾਥਨ
ਸੋਨਾਧੂ ਨੀਥਾਨਾ ਪੀ. ਸੁਸ਼ੀਲਾ ਨੇਜਲ ਜਾਂ ਆਲਯਮ ਵਿਸ਼ਵਨਾਥਨ-ਰਾਮਮੂਰਤੀ
ਥੈਂਡਰਲ ਵੰਥੂ ਥੇਨਦੰਬੋਥੂ ਇਲੈਅਰਾਜਾ, ਐਸ. ਜਾਨਕੀਐੱਸ. ਜਾਨਕੀ ਅਵਤਾਰਮ ਇਲੈਅਰਾਜਾ
ਮਧੁਲਮ ਕਨੀਏ ਸਾਮੀ ਪੋਟਾ ਮੁਡੀਚੂ
ਇੰਗੇਨਗੂ ਨੀ ਸੇਂਦਰਾ ਟੋਆ ਕੇ. ਜੇ. ਯੇਸੂਦਾਸ, ਚਿਤਰਾ ਨਿਨੈਕਾ ਥਰਿੰਥਾ ਮਾਨਾਮੇ
ਥੇਗਮ ਸਿਰਾਗਾਡਿਕਮ ਪੀ. ਜੈਚੰਦਰਨ, ਚਿਤਰਾ ਨਾਨੇ ਰਾਜਾ ਨਾਨੇ ਮੰਧਿਰੀ
ਏਨਕੂ ਪਿਦੀਥਾ ਪਾਦਲ ਸ਼੍ਰੇਆ ਘੋਸ਼ਾਲ ਜੂਲੀ ਗਣਪਤੀ
ਇੰਜੀ ਇਡੁਪਾਜ਼ਾਗੀ ਕਮਲ ਹਾਸਨ, ਜਾਨਕੀ ਦੇਵਰ ਮਗਨ
ਕੰਨਨੁੱਕੂ ਐਨਾ ਵੈਂਡਮ ਭਵਥਾਰਿਨੀ, ਸ਼੍ਰੀਰਾਮ ਪਾਰਥਾਸਾਰਥੀ, ਪ੍ਰਸੰਨਾ ਧਨਮ
ਮਯਿਲ ਪੋਲਾ ਪੋਨੂ ਓਨੂ ਭਵਥਾਰਿਨੀ ਭਾਰਤੀ
ਆਸੀਮੁਗਮ ਕਾਰਤਿਕ ਟੂਰਿੰਗ ਟਾਕੀਸ
ਮੁੰਬੇ ਵਾ ਨਰੇਸ਼ ਅਈਅਰ, ਸ਼੍ਰੇਆ ਘੋਸ਼ਾਲ ਜਿਲੂਨੂ ਓਰੂ ਕਦਲ ਏ. ਆਰ. ਰਹਿਮਾਨ
ਅੰਬੇ ਅਰੁਏਅਰ ਏ. ਆਰ. ਰਹਿਮਾਨ ਅੰਬੇ ਅਰੁਏਅਰ
ਮਜ਼ਹਾਈ ਮੈਗਾ ਵੰਨਾ (ਪੱਲਵੀ ਸਿਰਫ ਕੇ. ਐਸ. ਚਿੱਤਰਾ, ਸ੍ਰੀਨਿਵਾਸ ਦੇਸਮਾ
ਕੰਨਿਲ ਉੱਨਈ ਕੰਦੁਕੋਂਡੇਨ ਕੇ. ਐਸ. ਚਿੱਤਰਾ ਕਨਵੇ ਕਲਾਇਆਧੇ ਦੇਵਾ
ਯਾਮਿਨੀ ਯਾਮਿਨੀ ਹਰੀਹਰਨ, ਸਾਧਨਾ ਸਰਗਮ ਅਰੁਮੁਗਮ
ਓਰੂ ਪਾਧੀ ਕਾਧਵ ਹਰੀਚਰਣ,ਵੰਦਨਾ ਸ੍ਰੀਨਿਵਾਸਨ ਥਾਂਡਾਵਮ ਜੀ. ਵੀ. ਪ੍ਰਕਾਸ਼ ਕੁਮਾਰ
ਪਿਰਾਈ ਥੀਡਮ ਸਾਂਈਧਵੀ, ਜੀ. ਵੀ. ਪ੍ਰਕਾਸ਼ ਕੁਮਾਰ ਮਯੱਕਮ ਐਨਾ
ਇਰਾਵਾਗਾ ਨੀ ਜੀ. ਵੀ. ਪ੍ਰਕਾਸ਼ ਕੁਮਾਰ, ਸੈਂਧਵੀ ਈਦੂ ਏਨ੍ਨਾ ਮਯਮ
ਨੀਲਾ ਨੇ ਵਾਨਮ ਵਿਜੈ ਯੇਸੂਦਾਸ, ਚਿਨਮਈ ਪੋਕੀਕਸ਼ਮ ਸਬੇਸ਼-ਮੁਰਾਲੀ
ਐਨਾਧੁਆਇਰ ਸਾਧਨਾ ਸਰਗਮ, ਚਿਨਮਈ, ਨਿਖਿਲ ਮੈਥਿਊ, ਸੌਮਿਆ ਰਾਓ ਭੀਮਾ ਹੈਰਿਸ ਜੈਰਾਜ
ਐਨਾਲ ਮੇਲੇ ਪਨਿਥੁਲੀ ਸੁਧਾ ਰਘੁਨਾਥਨ ਵਾਰਨਮ ਆਯਰਮ
ਮਰਕਰੀ ਮੇਲ ਦੇਵਨ ਏਕੰਬਰਮ, ਪੀ. ਉਨਿਕ੍ਰਿਸ਼ਨਨ ਮਾਜੂਨੂ
ਵੇਨਮਥੀ ਵੇਨਮਥੀਏ ਨਿਲੂ ਰੂਪ ਕੁਮਾਰ ਰਾਠੌਡ਼, ਟਿੱਪੂ ਮਿਨਨੇਲ
ਮਾਨਸੁਕੁਲੇ ਧਗਮ ਹਰੀਸ਼ ਰਾਘਵੇਂਦਰ, ਰੇਸ਼ਮਾ ਆਟੋਗ੍ਰਾਫ ਭਾਰਦਵਾਜ
ਈਪਾਡੀ ਸੋਲਵਾਥੂ (ਪੱਲਵੀ ਸਿਰਫ ਚਾਰੁਕੇਸੀ ਵਿੱਚ ਰਹਿੰਦਾ ਹੈ) ਪੀ. ਉਨਿਕ੍ਰਿਸ਼ਨਨ, ਚਿਨਮਈ ਓਰੂ ਮੁਰਾਈ ਸੋਲੀਵਿਡੂ
ਓਰੂ ਕਾਲ ਯੁਵਨ ਸ਼ੰਕਰ ਰਾਜਾ ਸ਼ਿਵ ਮਨਸੂਲਾ ਸ਼ਕਤੀ ਯੁਵਨ ਸ਼ੰਕਰ ਰਾਜਾ
ਇਰੂ ਕੰਗਲ ਸੋਲਮ ਵਿਜੈ ਯੇਸੂਦਾਸ, ਗੋਪਿਕਾ ਪੂਰਣਿਮਾ ਕਦਲ ਸਮਰਾਜਮ
ਮਰਕੇ ਮਰਕੇ ਸ਼ੰਕਰ ਮਹਾਦੇਵਨ, ਸਾਧਨਾ ਸਰਗਮ ਕੰਡਾ ਨਾਲ ਮੁਧਲ
ਮਲਾਰਗਲੇ ਮਲਾਰਾਵੇਂਡਮ ਬੰਬੇ ਜੈਸ਼੍ਰੀ ਪੁਧੁਕੋੱਟਈਲੀਰੁੰਧੂ ਸਰਵਨਨ
ਸਾਮੀ ਕਿੱਟੇ ਹਰੀਹਰਨ, ਸ਼੍ਰੇਆ ਘੋਸ਼ਾਲ ਦਾਸ
ਈਦੂ ਵਰਈ ਐਂਡਰੀਆ ਯਿਰਮਿਯਾਹ, ਅਜੀਸ਼ ਗੋਆ
ਕੰਨਦਾਸ ਕੰਨਡ਼ਾਸ ਮਹਾਲਕਸ਼ਮੀ ਅਈਅਰ, ਸੁਧਾ ਰਘੁਨਾਥਨ (ਇਮਾਨ ਦਾ ਡਿਮ ਲਾਈਟ ਵਰਜ਼ਨ) ਤਾਵਮ ਡੀ. ਇਮਾਨ
ਉਨਾ ਇੱਪੋ ਪਾਕਕਾਨਮ ਹਰੀਚਰਣ, ਵੰਦਨਾ ਸ਼੍ਰੀਨਿਵਾਸਨਵੰਦਨਾ ਸ੍ਰੀਨਿਵਾਸਨ ਕਾਇਲ
ਯੇਨਾਦੀ ਨੀ ਐਨਾ ਕਾਰਤਿਕ, ਸ਼੍ਰੇਆ ਘੋਸ਼ਾਲ ਅਧਗੱਪੱਟੂ ਮਗਜਨੰਗਲੇ
ਕਾਲੰਗਲ ਚਿਨਮਈ, ਜਾਵੇਦ ਅਲੀ ਥਡਾਇਆਰਾ ਥੱਕਾ ਐੱਸ. ਥਮਨ
ਨੀ ਯੰਨਾਈ ਨਿਨੈਥਾਈ ਸਾਧਨਾ ਸਰਗਮ, ਨਰੇਸ਼ ਅਈਅਰ, ਬਲਰਾਮ ਯੇਨ ਇਪਾਦੀ ਮਾਇਆਕੀਨਾਈ ਲਕਸ਼ਮਣ ਰਾਮਲਿੰਗਾ
ਮਜ਼ਹਾਈ ਨਿੰਦਰਮ ਸੁਜਾਤਾ ਮੋਹਨ, ਮਣੀਕਾਨੰਦ ਇਰਾਂਡੂ ਮਾਨਮ ਵੇਂਡਮ (2015) ਮੁਹੰਮਦ ਅਲੀ
ਉੱਨਧਨ ਮੁਗਾਮ ਕਾਨਾ ਪੀ. ਉਨਿਕ੍ਰਿਸ਼ਨਨ, ਵੰਦਨਾ ਸ੍ਰੀਨਿਵਾਸਨ ਚਾਰਲਸ ਸ਼ਫੀਕ ਕਾਰਤੀਗਾ ਸਿਧਾਰਥ ਮੋਹਨ

ਤੇਲਗੂ

[ਸੋਧੋ]
ਗੀਤ. ਫ਼ਿਲਮ ਸੰਗੀਤਕਾਰ ਗਾਇਕ
ਕਲਏ ਜੀਵਿਤਾ ਮੰਨਾ (ਪਦਯਮ) ਸ੍ਰੀ ਵੈਂਕਟੇਸ਼ਵਰ ਮਹਾਤਯਮ ਪੇਂਡਯਾਲਾ (ਸੰਗੀਤਕਾਰ) ਪੀ. ਸੁਸ਼ੀਲਾ
ਯੇਲਾ ਨਾਪਾਈ ਧਾਇਆ ਚੁਪਾਵੁ ਵਿਪਰਾ ਨਾਰਾਇਣ ਐੱਸ. ਰਾਜੇਸ਼ਵਰ ਰਾਓ ਪੀ. ਭਾਨੂਮਤੀ
ਯੇਚਾਤੀਕੋਈ ਨੀ ਪਯਾਨਮ ਅਮਰਸਿਲਪੀ ਜੱਕੰਨਾ ਐੱਸ. ਰਾਜੇਸ਼ਵਰ ਰਾਓ ਘੰਟਾਸਾਲਾ (ਸੰਗੀਤ)