ਰਾਗ ਪਟਦੀਪ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਪਤਦੀਪ ਜਾਂ ਪਤਦੀਪ (ਪਟਦੀਪ), ਕਾਫੀ ਥਾਟ ਦਾ ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ।
ਰਾਗ ਪਟਦੀਪ ਦੀ ਸੰਖੇਪ 'ਚ ਜਾਣਕਾਰੀ
[ਸੋਧੋ]| ਥਾਟ | ਕਾਫੀ |
| ਸੁਰ | ਅਰੋਹ 'ਚ ਰਿਸ਼ਭ(ਰੇ) ਅਤੇ ਧੈਵਤ(ਧ) ਵਰਜਤ
ਗੰਧਾਰ ਕੋਮਲ ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਔਡਵ-ਸੰਪੂਰਣ |
| ਵਾਦੀ | ਪੰਚਮ (ਪ) |
| ਸੰਵਾਦੀ | ਸ਼ਡਜ (ਸ) |
| ਅਰੋਹ | ਨੀ(ਮੰਦਰ)ਸ ਗ ਮ ਪ ਨੀ ਸੰ |
| ਅਵਰੋਹ | ਸੰ ਨੀ ਧ ਪ ਮ ਗ ਰੇ ਸ ਨੀ(ਮੰਦਰ) ਸ |
| ਮੁੱਖ ਅੰਗ | ਗ ਮ ਪ ਨੀ ਸੰ ਧ ਪ ; ਮ ਗ ਮ ਪ ਨੀ ਨੀ ਸੰ ;ਧ ਪ ਮ ਗ ਮ ਪ ;ਪ ਗ ਮ ;ਗ ਰੇ ਸ ਨੀ(ਮੰਦਰ) ਨੀ(ਮੰਦਰ) ਸ |
| ਠਹਿਰਾਵ ਵਾਲੇ ਸੁਰ | ਗ ;ਪ ; ਨੀ -ਧ ; ਪ; ਰੇ |
| ਸਮਾਂ | ਦਿਨ ਦਾ ਤੀਜਾ ਪਹਿਰ |
ਅਪਵਾਦ:- ਰਾਗ ਪਟਦੀਪ ਨੂੰ ਬੇਸ਼ਕ ਕਾਫੀ ਥਾਟ ਦਾ ਰਾਗ ਮੰਨਿਆਂ ਜਾਂਦਾ ਹੈ ਪਰ ਸੋਚਿਆ ਜਾਵੇ ਤਾਂ ਇਹ ਕਾਫੀ ਥਾਟ ਦਾ ਜਾਂ ਕਿਸੇ ਵੀ ਥਾਟ ਦਾ ਰਾਗ ਨਹੀਂ ਲਗਦਾ ਕਿਓਂਕਿ ਦੱਸਾਂ 'ਚੋਂ ਕੋਈ ਐਸਾ ਥਾਟ ਨਹੀਂ ਜਿਸ ਵਿਚ ਇੱਕਲਾ ਗੰਧਾਰ ਕੋਮਲ ਹੋਵੇ ਅਤੇ ਬਾਕੀ ਸਾਰੇ ਸੁਰ ਸ਼ੁੱਧ ਹੋਣ।
ਵਿਸ਼ੇਸ਼ਤਾ -
- ਰਾਗ ਭੀਮਪਲਾਸੀ ਵਿਚ ਸ਼ੁੱਧ ਨਿਸ਼ਾਦ (ਨੀ) ਦਾ ਪ੍ਰਯੋਗ ਕਰੋ ਤਾਂ ਓਹ ਰਾਗ ਪਟਦੀਪ ਬਣ ਜਾਂਦਾ ਹੈ। ਰਾਗ ਭੀਮਪਲਾਸੀ ਦਾ ਵਾਦੀ ਸੁਰ ਮਧ੍ਯਮ (ਮ) ਹੈ ਪਰ ਰਾਗ ਪਟਦੀਪ ਦਾ ਵਾਦੀ ਸੁਰ ਪੰਚਮ(ਪ) ਹੈ।
- ਰਾਗ ਪਟਦੀਪ 'ਚ ਪੰਚਮ-ਗੰਧਾਰ (ਪ-ਗ) ਦੀ ਸੰਗਤੀ ਲਈ ਜਾਂਦੀ ਹੈ।
- ਰਾਗ ਪਟਦੀਪ ਵਿੱਚ ਸ਼ੁੱਧ ਨਿਸ਼ਾਦ (ਨੀ) ਬਹੁਤ ਪ੍ਰਭਾਵਸ਼ਾਲੀ ਹੈ। ਹਾਲਾਂਕਿ ਅਵਰੋਹ 'ਚ ਕਦੀ ਕਦੀ ਨਿਸ਼ਾਦ (ਨੀ) ਨੂੰ ਛਡਿਆ ਵੀ ਜਾਂਦਾ ਹੈ।
- ਰਾਗ ਪਟਦੀਪ ਦਾ ਸੁਭਾ ਚੰਚਲ ਹੈ।
ਹੇਠਾਂ ਦਰਸ਼ਾਈਆਂ ਸੁਰ ਸੰਗਤੀਆਂ 'ਚ ਰਾਗ ਪਟਦੀਪ ਦਾ ਸਰੂਪ ਨਿਖਰ ਕੇ ਸਾਹਮਣੇ ਆਓਂਦਾ ਹੈ -
ਗ ਮ ਪ ; ਮ ਗ (ਸ) ਰੇ ਸ ;ਪ ਗ ਮ ;ਗ ਮ ਪ ਧ ਪ ;ਗ ਮ ਪ ਨੀ ਸੰ ;
ਨੀ ਸੰ ਧ ਪ ; ਧ ਪ ਮ ਗ ਮ ਗ ;ਮ ਪ ਮ ਗ (ਸ) ਰੇ ਸ
ਰਾਗ ਪਟਦੀਪ 'ਚ ਕੁੱਝ ਹਿੰਦੀ ਫਿਲਮਾਂ ਦੇ ਗੀਤ -
| ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ਸਾਲ |
|---|---|---|---|
| ਚੁਪਕੇ ਚੁਪਕੇ
ਚਲ ਰੀ ਪੁਰਵੈਯਾ |
ਏਸ ਡੀ ਬਰਮਨ/
ਆਨੰਦ ਬਕਸ਼ੀ |
ਲਤਾ ਮੰਗੇਸ਼ਕਰ | ਚੁਪਕੇ ਚੁਪਕੇ/1975 |
| ਮੇਘਾ ਛਾਏ ਆਧੀ
ਰਾਤ |
ਏਸ ਡੀ ਬਰਮਨ/
ਨੀਰਜ |
ਲਤਾ ਮੰਗੇਸ਼ਕਰ | ਸ਼ਰਮੀਲੀ/1971 |
| ਸਾਜ਼ ਹੋ ਤੁਮ ਆਵਾਜ਼ ਹੂੰ ਮੈਂ | ਨੌਸ਼ਾਦ/ ਕੁਮਾਰ
ਬਾਰਬੈੰਕਵੀ |
ਮੁੰਹਮਦ ਰਫੀ | ਸਾਜ਼ ਔਰ ਆਵਾਜ਼/
1966 |
| ਤੁਮ ਬਿਨ ਜਾਊਂ ਕਹਾਂ | ਆਰ ਡੀ ਬਰਮਨ/ਮਜਰੂਹ ਸੁਲਤਾਨ ਪੁਰੀ | ਮੁੰਹਮਦ ਰਫੀ | ਪਿਆਰ ਕਾ ਮੌਸਮ/
1969 |
ਥਿਊਰੀ
[ਸੋਧੋ]ਰਾਗ ਵਿੱਚ ਕੋਮਲ ਗਾ ਹੈ। ਇਹ ਇੱਕ ਔਡਵ-ਸੰਪੂਰਨ ਰਾਗ ਹੈ, ਜਿਸਦਾ ਅਰਥ ਹੈ ਕਿ ਇਸ ਵਿੱਚ ਅਰੋਹਣ ਵਿੱਚ 5 ਅਤੇ ਅਵਰੋਹਣ ਵਿੱਚ 7 ਨੋਟ ਹਨ। ਰਾਗ ਪਤਦੀਪ ਉਦੋਂ ਬਣਦਾ ਹੈ ਜਦੋਂ ਰਾਗ ਭੀਮਪਾਲਸੀ ਵਿੱਚ ਕੋਮਲ n ਦੀ ਬਜਾਏ ਸ਼ੁੱਧ N ਲਿਆ ਜਾਂਦਾ ਹੈ। ਪਤਦੀਪ ਅਵੱਸ਼ ਰੂਪ ਵਿੱਚ ਗੋਰੀਮਨੋਹਰੀ ਸੰਸ ਰਿਸ਼ਬਾ ਅਤੇ ਚੜ੍ਹਾਈ ਵਿੱਚ ਧੈਵਤਾ ਹੈ। [1]
ਫਿਲਮੀ ਗੀਤ
[ਸੋਧੋ]| ਗੀਤ | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਮਾਰਮਾ ਬੰਧਤਾਲੀ ਥੈਵ ਹੀ | ਸੰਨਿਆਸਤਾ ਖਡਗ | ਵਜ਼ੇ ਬੂਵਾ | ਦੀਨਾਨਾਥ ਮੰਗੇਸ਼ਕਰ |
| ਸੁਨਯਾ ਸੁਨਯਾ ਮੈਫਾਲਿਤ | ਅੰਬਰਥਾ | ਹਿਰਦੈਨਾਥ ਮੰਗੇਸ਼ਕਰ | ਲਤਾ ਮੰਗੇਸ਼ਕਰ |
| ਗੀਤ | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਮੇਘਾ ਛਾਏ ਆਧੀ ਰਾਤ | ਸ਼ਰਮੀਲੀ | ਐਸ. ਡੀ. ਬਰਮਨ | ਲਤਾ ਮੰਗੇਸ਼ਕਰ |
| ਸਾਜ਼ ਹੋ ਤੁਮ ਆਵਾਜ਼ ਹੂ ਮੈਂ | ਸਾਜ਼ ਔਰ ਆਵਾਜ਼ (1966 ਫ਼ਿਲਮ) | ਨੌਸ਼ਾਦ | ਮੁਹੰਮਦ ਰਫੀ[2] |
| ਏ ਅਜਨਬੀ | ਦਿਲ ਸੇ | ਏ. ਆਰ. ਰਹਿਮਾਨ | ਉਦਿਤ ਨਾਰਾਇਣ, ਮਹਾਲਕਸ਼ਮੀ ਅਈਅਰ |
ਸਿਧਾਂਤ
[ਸੋਧੋ]ਅਰੋਹ ਅਤੇ ਅਵਰੋਹ
[ਸੋਧੋ]ਸੰਕੇਤ ਚਿਨ੍ਹ-ਸ ਰੇ(ਕੋਮਲ) ਰੇ ਗ (ਕੋਮਲ) ਗ ਮ ਪ ਧ(ਕੋਮਲ) ਧ ਨੀ ਨੀ ਸੰ
ਲੋਅਰ ਕੇਸ 'ਕੋਮਲ' ਜਾਂ ਫਲੈਟ ਨੋਟਸ ਨੂੰ ਦਰਸਾਉਂਦਾ ਹੈ, 'ਉੱਚ ਦਰਸਾਉਂਦਾ ਹੈ (ਤੀਜਾ' ਓਕਟੇਵ ',' ਘੱਟ ਦਰਸਾਉਂਦਾ ਹੈ ' (ਪਹਿਲਾ' ਓਕਟੇਭ ')
- ਅਰੋਹਾ- ਨੀ ਸੰ ਗ ਮ ਪੀ ਨੀ ਸੰ
- ਅਵਰੋਹ:ਸੰ ਨੀ ਧ ਪ ਮ ਗ ਰੇ ਸ
- आरोह: निसा ग म प नि सां.
- अवरोह: सां नि ध प म ग रे सा.
ਰਾਗ ਵਿੱਚ ਕੋਮਲ ਗ ਲਗਦਾ ਹੈ। ਇਹ ਇੱਕ ਔਡਵਾ-ਸੰਪੂਰਨ ਜਾਤਿ ਦਾ ਰਾਗ ਹੈ, ਜਿਸਦਾ ਅਰਥ ਹੈ ਕਿ ਇਸ ਦੇ ਅਰੋਹ ਵਿੱਚ 5 ਅਤੇ ਅਵਰੋਹ ਵਿੱਚੋਂ 7 ਸੁਰ ਲਗਦੇ ਹਨ। ਰਾਗ ਭੀਮਪਲਾਸੀ ਵਿੱਚ ਰਾਗ ਪਟਦੀਪ ਉਦੋਂ ਬਣਦਾ ਹੈ ਜਦੋਂ ਕੋਮਲ ਨੀ ਦੀ ਬਜਾਏ ਸ਼ੁੱਧ ਨੀ ਲਗਾਇਆ ਜਾਂਦਾ ਹੈ। ਪਟਦੀਪ ਲਾਜ਼ਮੀ ਤੌਰ ਉੱਤੇ ਚਡ਼੍ਹਾਈ ਵਿੱਚ ਗੌਰੀਮਨੋਹਰੀ ਰਿਸ਼ਬਾ (ਰੇ) ਅਤੇ ਧੈਵਤ(ਧ) ਹੈ।[3]
ਵਾਦੀ ਅਤੇ ਸੰਵਾਦੀ
[ਸੋਧੋ]- ਵਾਦੀ ਪ
- ਸੰਵਾਦੀ ਸ
ਪਕੜ ਜਾਂ ਚਾਲਨ
[ਸੋਧੋ]- ਪਕੜ ਜਾਂ ਚਲਨ- ਨੀ(ਮੰਦਰ) ਸ ਗ ਮ ਪ (ਮ) ਗ, ਮ ਗ ਰੇ ਸ, ਗ ਮ ਪ ਨੀ ਸੰ ਧ ਪ ,ਮ ਪ ਗ ,ਮ ਗ ਰੇ ਸ
ਹਵਾਲੇ
[ਸੋਧੋ]- ↑ "Godly Gowrimanohari". The Hindu. 25 October 2013.
- ↑ Goldmines Gaane Sune Ansune. "SaazHoTumAwaazHoonMain". youtube(videostreaming). Retrieved 1 June 2019.
- ↑ "Godly Gowrimanohari". The Hindu. 25 October 2013.