ਰਾਜਕੁਮਾਰੀ ਲਤਿਕਾ
ਦਿੱਖ
| ਰਾਜਕੁਮਾਰੀ ਲਤਿਕਾ | |
|---|---|
| ਲੇਖਕ | ਗੁਰਬਖ਼ਸ਼ ਸਿੰਘ ਪ੍ਰੀਤਲੜੀ |
| ਪਹਿਲੇ ਪਰਦਰਸ਼ਨ ਦੀ ਤਰੀਕ | 7 ਜੂਨ 1939 |
| ਮੂਲ ਭਾਸ਼ਾ | ਪੰਜਾਬੀ |
| ਰੂਪਾਕਾਰ | ਪੂਰਾ ਨਾਟਕ |
ਰਾਜਕੁਮਾਰੀ ਲਤਿਕਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਲਿੱਖਿਆ ਇੱਕ ਨਾਟਕ ਹੈ। ਇਹ ਨਾਟਕ ਰਾਜਕੁਮਾਰੀ ਲਤਿਕਾ ਤੇ ਹੋਰ ਪ੍ਰੀਤ-ਡਰਾਮੇ ਪੁਸਤਕ ਵਿੱਚ ਛਪਿਆ। ਇਹ ਨਾਟਕ ਪਹਿਲੀ ਵਾਰ 7 ਜੂਨ 1939 ਵਿੱਚ ਖੇਡਿਆ ਗਿਆ ਸੀ। ਇਸ ਨਾਟਕ ਨਾਲ ਪੰਜਾਬੀ ਰੰਗ-ਮੰਚ ਵਿੱਚ ਪਹਿਲੀ ਵਾਰ ਕਿਸੇ ਇਸਤਰੀ ਨੇ ਅਦਾਕਾਰੀ ਕੀਤੀ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਉਮਾ ਨੇ "ਰਾਜਕੁਮਾਰੀ ਲਤਿਕਾ" ਦੀ ਭੂਮਿਕਾ ਨਿਭਾਈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |