ਰਾਜਨੀਤੀਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜਨੀਤੀਵਾਨ, ਰਾਜਨੀਤਕ ਨੇਤਾ, ਜਾਂ ਪਾਲੀਟੀਸ਼ੀਅਨ (ਯੂਨਾਨੀ ਸ਼ਬਦ πόλις, ਪੋਲਿਸ ਤੋਂ) ਜਨਤਕ ਨੀਤੀ ਅਤੇ ਫ਼ੈਸਲੇ ਕਰਨ ਨੂੰ ਪ੍ਰਭਾਵਿਤ ਕਰਨ 'ਚ ਸ਼ਾਮਲ ਇੱਕ ਵਿਅਕਤੀ ਹੁੰਦਾ ਹੈ। ਇਸ ਵਿੱਚ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਰਕਾਰੀ ਅਹੁਦੇਦਾਰ, ਅਤੇ ਅਜਿਹੇ ਅਹੁਦੇ ਲੈਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਵੀ ਸ਼ਾਮਲ ਹਨ।