ਰਾਜਵਿੰਦਰ ਕੌਰ (ਹਾਕੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿੱਜੀ ਜਾਣਕਾਰੀ
ਜਨਮ (1984-08-26) 26 ਅਗਸਤ 1984 (ਉਮਰ 39)

ਰਾਜਵਿੰਦਰ ਕੌਰ (ਜਨਮ 26 ਅਗਸਤ,1984) ਭਾਰਤੀ ਮਹਿਲਾ ਹਾਕੀ ਟੀਮ ਦੀ ਇੱਕ ਖਿਡਾਰੀ ਹੈ। 2006 ਦੀ ਰਾਸ਼ਟਰਮੰਡਲ ਖੇਡਾਂ ਵਿੱਚ ਉਹ ਸਿਲਵਰ ਮੈਡਲ ਜਿੱਤਣ ਵਾਲੀ ਟੀਮ ਦੀ ਮੈਂਬਰ ਸੀ। ਨਵੰਬਰ 2011 ਨੂੰ ਉਸਨੇ ਗੁਰਵਿੰਦਰ ਨਾਲ ਵਿਆਹ ਕਰਵਾਇਆ ਜੋ ਚੰਡੀਗੜ੍ਹ ਵਿੱਚ ਇੰਜੀਨੀਅਰ ਹੈ।[1]

ਹਵਾਲੇ[ਸੋਧੋ]

  1. "International hockey player Rajwinder Kaur weds - Times of India". The Times of India. Retrieved 2019-09-30.