ਸਮੱਗਰੀ 'ਤੇ ਜਾਓ

ਰਾਜਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਾ ਰਾਓ
ਤਸਵੀਰ:Rajarao.jpg

ਰਾਜਾ ਰਾਓ (ਕੰਨੜ: ರಾಜ ರಾವ್) (8 ਨਵੰਬਰ 1908 – 8 ਜੁਲਾਈ 2006) ਇੱਕ ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਕਹਾਣੀਆਂ ਲਿਖਣ ਵਾਲਾ ਲੇਖਕ ਸੀ, ਜਿਸਦੀਆਂ ਰਚਨਾਵਾਂ ਭਾਰਤੀ ਸਭਿਆਚਾਰ ਵਿੱਚ ਡੂੰਘੀਆਂ ਜੜੀਆਂ ਹਨ। ਉਸਦੇ ਸਵੈ-ਜੀਵਨੀਮੂਲਕ ਨਾਵਲ ਦ ਸਰਪੈਂਟ ਐਂਡ ਦ ਰੋਪ (1960) ਨੇ ਉਸਨੂੰ ਭਾਰਤ ਦੇ ਸ਼ਾਨਦਾਰ ਸ਼ੈਲੀਕਾਰਾਂ ਦੀਆਂ ਮੋਹਰੀ ਕਤਾਰਾਂ ਵਿੱਚ ਖੜਾ ਕਰ ਦਿੱਤਾ ਅਤੇ 1964 ਦਾ ਸਾਹਿਤ ਅਕਾਦਮੀ ਪੁਰਸਕਾਰ ਦਵਾਇਆ।[1]

ਪੁਸਤਕ ਸੂਚੀ[ਸੋਧੋ]

ਗਲਪ[ਸੋਧੋ]

ਨਾਵਲ[ਸੋਧੋ]

 • Kanthapura (1938)
 • The Serpent and the Rope (1960)
 • The Cat and Shakespeare: A Tale of India (1965)
 • Comrade Kirillov (1976)
 • The Chessmaster and His Moves (1988)

ਕਹਾਣੀ ਸੰਗ੍ਰਹਿ[ਸੋਧੋ]

  • "The Cow of the Barricades(1947)"
  • The Policeman and the Rose (1978)
  • "The True Story of Kanakapala, Protector of Gold"
  • "In Khandesh"
  • "Companions"
  • "The Cow of the Barricades"
  • "Akkayya"
  • "The Little Gram Shop"
  • "Javni"
  • "Nimka"
  • "India—A Fable"
  • "The Policeman and the Rose"
  • On the Ganga Ghat (1989)

ਗੈਰ-ਗਲਪ[ਸੋਧੋ]

 • Changing India: An Anthology (ਇਕਬਾਲ ਸਿੰਘ ਨਾਲ ਸਹਿ-ਸੰਪਾਦਨ) (1939)
 • Tomorrow (ਅਹਿਮਦ ਅਲੀ ਨਾਲ ਸਹਿ-ਸੰਪਾਦਨ) (1943–44)
 • Whither India? (ਇਕਬਾਲ ਸਿੰਘ ਨਾਲ ਸਹਿ-ਸੰਪਾਦਨ) (1948)
 • The Meaning of India, ਨਿਬੰਧ (1996)
 • The Great Indian Way: A Life of Mahatma Gandhi, ਜੀਵਨੀ (1998)

ਪੁਰਸਕਾਰ[ਸੋਧੋ]

ਹਵਾਲੇ[ਸੋਧੋ]

 1. "Conferred Sahitya Akademi Award in 1964".