ਸਮੱਗਰੀ 'ਤੇ ਜਾਓ

ਰਾਣਾ ਸਫ਼ਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਣਾ ਸਫ਼ਵੀ ਇਕ ਇਤਿਹਾਸਕਾਰ ਹੈ, ਜੋ ਭਾਰਤੀ ਉਪ-ਮਹਾਂਦੀਪ ਦੀ ਸਭਿਆਚਾਰ ਅਤੇ ਵਿਰਾਸਤ ਲਈ ਜਨੂੰਨ ਨਾਲ ਕੰਮ ਕਰ ਰਹੀ ਹੈ। ਉਹ ਆਪਣੀ ਲਿਖਤ ਵਿੱਚ ਇਨ੍ਹਾਂ ਲਈ ਉਤਸ਼ਾਹਿਤ ਕਰਦੀ ਹੈ। ਉਹ ਇਕ ਮਸ਼ਹੂਰ ਬਲਾਗ 'ਹਜ਼ਰਤ-ਏ-ਦਿੱਲੀ' ਚਲਾਉਂਦੀ ਹੈ, ਜੋ ਦਿੱਲੀ ਦੇ ਸਭਿਆਚਾਰ, ਭੋਜਨ, ਵਿਰਾਸਤ ਅਤੇ ਜੁਗਾਂ-ਪੁਰਾਣੀਆਂ ਪਰੰਪਰਾਵਾਂ ਬਾਰੇ ਗੱਲ ਕਰਦੀ ਹੈ। ਰਾਣਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਇਕ ਪੋਸਟ ਗਰੈਜੂਏਟ ਹੈ। ਉਹ ਦਿੱਲੀ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ।

ਪੁਸਤਕਾਂ

[ਸੋਧੋ]
  • Dastan-e-Ghadar: The Tale of the Mutiny (ਸਹਿ-ਲੇਖਕ)
  • Where Stones Speak: Historical Trails in Mehrauli, the First City of Delhi
  • Tales from the Quran and Hadith (City Plans)
  • The Forgotten Cities of Delhi: Book Two in the Where Stones Speak trilogy[1]

ਹਵਾਲੇ

[ਸੋਧੋ]