ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਣੀ ਨਗਿੰਦਰ ਪਰਵਾਸੀ ਪੰਜਾਬੀ ਸਾਹਿਤ ਵਿੱਚ ਇਕ ਚਰਚਿਤ ਨਾਮ ਹੈ।
ਉਸ ਦਾ ਜਨਮ 25 ਦਸੰਬਰ ੧੯੫੫ ਵਿੱਚ ਹੋਇਆ।
- ਨੀਲੀਆ ਮੋਰਨੀਆਂ (ਕਾਵਿ ਸੰਗ੍ਰਹਿ)
- ਧੁਖਦਾ ਸ਼ਹਿਰ ਤੇ ਗਰਾਉਂਡ ਜ਼ੀਰੋ (ਕਹਾਣੀ ਸੰਗ੍ਰਹਿ)
- ਗੁਲਾਬੀ ਤਿਕੋਣ (ਕਹਾਣੀ ਸੰਗ੍ਰਹਿ)
- ਸਫ਼ਰ-ਦਰ-ਸਫ਼ਰ (ਸਫਰਨਾਮਾ)
ਰਾਣੀ ਨਗਿੰਦਰ ਦੀਆ ਰਚਨਾਵਾਂ ਦਾ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋਇਆ ਹੈ।