ਰਾਤ ਨੂੰ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

" ਰਾਤ ਨੂੰ " (ਜਰਮਨ: "Nachts") ਫ੍ਰਾਂਜ਼ ਕਾਫਕਾ ਦੀ ਉਸਦੀਆਂ ਨੋਟਬੁੱਕਾਂ ਵਿੱਚ ਮਿਲ਼ਦੀ ਇੱਕ ਬਹੁਤ ਹੀ ਛੋਟੀ ਕਹਾਣੀ ਹੈ। [1]

ਜਿਵੇਂ ਕਿ ਉਸ ਦੀਆਂ ਨੋਟਬੁੱਕਾਂ ਵਿੱਚ ਬਹੁਤ ਸਾਰੇ ਟੁਕੜੇ ਮਿਲ਼ਦੇ ਹਨ, ਇਹ ਕਹਾਣੀ ਵੀ ਕਹਾਣੀ ਨਾਲੋਂ ਵੱਧ ਕਹਾਣੀ ਦਾ ਇੱਕ ਟੁਕੜਾ ਹੈ। ਬਿਰਤਾਂਤਕਾਰ ਉਸ ਖ਼ਾਲੀਪਣ ਬਾਰੇ ਸੋਚਦਾ ਹੈ ਜੋ ਰਾਤ ਦੇ ਸਮੇਂ ਬੰਦੇ ਨੂੰ ਨਿਗਲ਼ ਸਕਦਾ ਹੈ। ਫਿਰ ਵੀ, ਉਸੇ ਵੇਲ਼ੇ, ਜਿੱਥੇ ਹਰੇਕ ਵਿਅਕਤੀ ਸੌਂਦਾ ਹੈ, ਉੱਥੇ ਇੱਕ ਅਮੀਰ ਇਤਿਹਾਸ ਰਿਹਾ ਹੈ। ਕਹਾਣੀ ਕਹਿੰਦੀ ਹੈ, ਕਿਸੇ ਨੂੰ ਚਾਹੀਦਾ ਹੈ, ਜਾਂ ਤਾਂ ਸੁਰੱਖਿਆ ਲਈ ਜਾਂ ਆਉਣ ਵਾਲ਼ੀਆਂ ਪੀੜ੍ਹੀਆਂ ਵਾਸਤੇ ਲਈ ਰਾਤ ਨੂੰ ਦੂਜਿਆਂ ਤੇ ਨਿਗਾਹ ਰੱਖੇ।

ਹਵਾਲੇ[ਸੋਧੋ]

  1. The Blue Octavo Notebooks by Franz Kafka, Max Brod - 1991