ਰਾਨੀਕੋਟ ਕਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਨੀਕੋਟ ਫੋਰਟ
رني ڪوٽ ਫਰਮਾ:Sd icon
رانی کوٹ ਫਰਮਾ:Ur icon
Rani Kot09a.jpg
ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਮੰਨਿਆ ਜਾਂਦਾ ਹੈ।
ਰਾਨੀਕੋਟ ਕਿਲ੍ਹਾ is located in Earth
ਰਾਨੀਕੋਟ ਕਿਲ੍ਹਾ
ਰਾਨੀਕੋਟ ਕਿਲ੍ਹਾ (Earth)
ਟਿਕਾਣਾJamshoro District, ਸਿੰਧ, ਪਾਕਿਸਤਾਨ
ਗੁਣਕ25°53′47″N 67°54′9″E / 25.89639°N 67.90250°E / 25.89639; 67.90250ਗੁਣਕ: 25°53′47″N 67°54′9″E / 25.89639°N 67.90250°E / 25.89639; 67.90250
ਕਿਸਮFortification
ਲੰਬਾਈ31 ਕਿਮੀ
ਅਤੀਤ
ਉਸਰੱਈਆRefurbished by Mir Karam Ali Khan Talpur and Mir Murad Ali
ਸਾਜੋ-ਸਮਾਨStone and lime mortar
ਸਥਾਪਨਾrefurbished in 1812

ਰਾਨੀਕੋਟ ਫੋਰਟ (ਸਿੰਧੀ: رني ڪوٽ, ਉਰਦੂ: رانی کوٹ‎) ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਇਤਿਹਾਸਕ ਕਿਲਾ ਹੈ। ਇਸਨੂੰ ਸਿੰਧ ਦੀ ਮਹਾਨ ਕੰਧ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਮੰਨਿਆ ਜਾਂਦਾ ਹੈ। ਇਸ ਦਾ ਘੇਰਾ 26 ਕਿਮੀ ਹੈ।[1]

ਇਤਿਹਾਸ[ਸੋਧੋ]

ਇਸ ਕਿਲ੍ਹੇ ਦੇ ਨਿਰਮਾਣ ਦੇ ਬਾਰੇ ਵਿੱਚ ਕਈ ਅਟਕਲਾਂ ਹਨ ਮਗਰ ਇਹ ਗੱਲ ਵਿਸ਼ਵਾਸ ਨਾਲ ਨਹੀਂ ਕਹੀ ਜਾ ਸਕਦੀ ਕਿ ਕਿਲ੍ਹਾ ਰਨੀਕੋਟ ਦੀ ਨੀਂਹ ਕਿਸਨੇ ਅਤੇ ਕਦੋਂ ਰੱਖੀ ਸੀ ਅਤੇ ਕਿਸ ਦੁਸ਼ਮਨ ਤੋਂ ਬਚਣ ਲਈ ਰੱਖੀ ਸੀ। ਇਹ ਜਾਣਕਾਰੀ ਇਤਿਹਾਸ ਦੇ ਪੰਨਿਆਂ ਵਿੱਚ ਦਫਨ ਹੋ ਚੁੱਕੀ ਹੈ ਸ਼ਾਇਦ ਹਮੇਸ਼ਾ ਦੇ ਲਈ, ਹਾਲਾਂਕਿ ਪੁਰਾਤੱਤ ਵਿਭਾਗ ਦੀ ਖੁਦਾਈ ਦੇ ਦੌਰਾਨ ਮਿਲਣ ਵਾਲੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਦੋ ਹਜਾਰ ਸਾਲ ਤੋਂ ਵੀ ਬਹੁਤ ਪਹਿਲਾਂ ਬਣਾਇਆ ਗਿਆ ਸੀ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਿਲੇ ਦੀ ਚਰਚਾ ਇਤਿਹਾਸ ਵਿੱਚ ਕੇਵਲ ਸਮੇਂ ਮਿਲਦੀ ਹੈ ਜਦੋਂ ਮੀਰਪੁਰ ਮੀਰ ਸ਼ੇਰ ਮੁਹੰਮਦ ਤਾਲਪੋਰ ਨੇ ਅਠਾਰਹਵੀਂ ਸਦੀ ਵਿੱਚ ਇਸ ਕਿਲੇ ਦੀ ਮਰੰਮਤ ਕਰਵਾਈ।

ਚਿੱਤਰ[ਸੋਧੋ]

ਹਵਾਲੇ[ਸੋਧੋ]