ਰਾਭਾ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਭਾ ਕਬੀਲਾ ਦਾ ਇੱਕ ਪੁਰਖ਼

ਰਾਭਾ ਕਬੀਲਾ ਪੱਛਮੀ ਬੰਗਾਲ ਅਤੇ ਆਸਾਮ ਵਿੱਚ ਰਹਿਣ ਵਾਲਾ ਇੱਕ ਕਬੀਲਾ ਹੈ। ਇਹਨਾਂ ਦੀ ਭਾਸ਼ਾ ਦਾ ਨਾਂ ਰਾਭਾ ਹੈ।