ਸਮੱਗਰੀ 'ਤੇ ਜਾਓ

ਰਾਮਪੁਰਾ ਜਵਾਹਰਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਮਪੁਰਾ ਜਵਾਹਰਵਾਲਾ (29°54′N 75°48′E / 29.90°N 75.80°E / 29.90; 75.80, ਗੁਣਕਾਂ ਤੇ ) ਲਹਿਰਾਗਾਗਾ ਦੇ ਦੱਖਣ-ਪੂਰਬ ਵੱਲ 4 ਕਿਲੋਮੀਟਰ ਦੂਰ , ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਤੋਂ ਇਹ 53 ਕਿਲੋਮੀਟਰ ਫਾਸਲੇ ਤੇ ਹੈ।

ਭੂਗੋਲ

[ਸੋਧੋ]

ਰਾਮਪੁਰਾ ਜਵਾਹਰਵਾਲਾ (ਪਿੰਡ) ਲਹਿਰਾਗਾਗਾ ਤੋਂ ਮੂਨਕ ਅਤੇ ਜਾਖਲ ਲਿੰਕ ਰੋਡ 'ਤੇ ਆਉਂਦਾ ਹੈ।

ਹਵਾਲੇ

[ਸੋਧੋ]