ਰਾਮਸਰ, ਮਾਜ਼ਨਦਰਾਨ
ਦਿੱਖ
ਰਾਮਸਰ
ਫ਼ਾਰਸੀ: رامسر | |
---|---|
ਸ਼ਹਿਰ | |
ਮਾਟੋ: ਧਰਤੀ ਉਤਲੀ ਬਹਿਸ਼ਤ (ਬਹਿਸ਼ਤ-ਏ ਰੂਈ-ਏ ਜ਼ਮੀਨ) | |
ਦੇਸ਼ | ਫਰਮਾ:Country data ਇਰਾਨ |
ਸੂਬਾ | ਮਾਜ਼ੰਦਰਾਨ |
ਕਾਊਂਟੀ | ਰਾਮਸਰ |
ਬਖ਼ਸ਼ | ਕੇਂਦਰੀ |
ਸਰਕਾਰ | |
• ਸ਼ਹਿਰਦਾਰ | ਮੁਹਸਨ ਮੁਰਾਦੀ |
ਉੱਚਾਈ | 985 m (3,232 ft) |
ਆਬਾਦੀ (2006) | |
• ਕੁੱਲ | 31,659 |
ਸਮਾਂ ਖੇਤਰ | ਯੂਟੀਸੀ+3:30 (ਆਈ ਆਰ ਐੱਸ ਟੀ) |
• ਗਰਮੀਆਂ (ਡੀਐਸਟੀ) | ਯੂਟੀਸੀ+4:30 (ਆਈ ਆਰ ਡੀ ਟੀ) |
ਵੈੱਬਸਾਈਟ | http://www.sh-ramsar.ir |
ਰਾਮਸਰ (ਫ਼ਾਰਸੀ: رامسر; ਸਾਬਕਾ, ਸਖ਼ਤ ਸਰ)[1] ਇਰਾਨ ਦੇ ਮਾਜ਼ਨਦਰਾਨ ਸੂਬੇ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ 9,421 ਪਰਵਾਰਾਂ ਵਿੱਚ ਇਹਦੀ ਅਬਾਦੀ 31,659 ਸੀ।[2]
ਰਾਮਸਰ ਕੈਸਪੀਅਨ ਸਮੁੰਦਰ ਦੇ ਤੱਟ ਉੱਤੇ ਵਸਿਆ ਹੈ ਅਤੇ ਪੁਰਾਣੇ ਜ਼ਮਾਨੇ ਵਿੱਚ ਸਖ਼ਤਸਰ ਅਖਵਾਉਂਦਾ ਸੀ। ਇੱਥੋਂ ਦੇ ਜੱਦੀ ਲੋਕ ਉੱਤਰ-ਪੱਛਮੀ ਇਰਾਨੀ ਬੋਲੀਆਂ ਦੇ ਪਰਵਾਰ ਦੀ ਇੱਕ ਗਿਲਾਕੀ ਨਾਮਲ ਬੋਲੀ ਬੋਲਦੇ ਹਨ।
ਹਵਾਲੇ
[ਸੋਧੋ]- ↑ ਰਾਮਸਰ, ਮਾਜ਼ਨਦਰਾਨ can be found at GEOnet Names Server, at this link, by opening the Advanced Search box, entering "-3081959" in the "Unique Feature Id" form, and clicking on "Search Database".
- ↑ "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.
ਬਾਹਰਲੇ ਜੋੜ
[ਸੋਧੋ]- ਰਾਮਸਰ ਦਾ ਸੈਰ-ਸਪਾਟਾ Archived 2012-05-24 at Archive.is
- ਰਾਮਸਰ ਦੀ ਕਿਰਨ-ਸਰਗਰਮੀ
- Photos of Ramsar (Permission to use and copy these photos is hereby granted provided the above copyright notice appears in all the copies and modified versions of photos.)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |