ਰਾਮੱਪਾ ਝੀਲ
ਦਿੱਖ
| ਰਾਮੱਪਾ ਝੀਲ | |
|---|---|
Ramappa Lake | |
| ਸਥਿਤੀ | ਵਾਰੰਗਲ ਜ਼ਿਲ੍ਹਾ, ਤੇਲੰਗਾਨਾ |
| ਗੁਣਕ | 18°14′19″N 79°56′23″E / 18.238477°N 79.939784°E |
| Type | ਇਨਸਾਨਾਂ ਵੱਲੋਂ ਬਣਾਈ ਗਈ |
| Basin countries | |
| Shore length1 | 56 kilometres (35 mi) |
| Settlements | ਪਾਲਮਪੇਟ, ਵਾਰੰਗਲ, ਹੈਦਰਾਬਾਦ |
| 1 Shore length is not a well-defined measure. | |
ਰਾਮੱਪਾ ਝੀਲ ਵਾਰੰਗਲ ਜ਼ਿਲ੍ਹੇ, ਤੇਲੰਗਾਨਾ, ਭਾਰਤ ਵਿੱਚ ਸਥਿਤ ਇੱਕ ਝੀਲ ਹੈ। ਇਹ ਝੀਲ ਕਾਕਤੀਆ ਸ਼ਾਸਕਾਂ ਦੁਆਰਾ ਬਣਾਏ ਗਏ ਪ੍ਰਮੁੱਖ ਜਲ ਭੰਡਾਰਾਂ ਵਿੱਚੋਂ ਇੱਕ ਹੈ।[1] ਇਹ ਵਾਰੰਗਲ ਜ਼ਿਲ੍ਹੇ ਵਿੱਚ ਆਉਂਦੀ ਹੈ। ਇਹ ਝੀਲ ਸੈਲਾਨੀਆਂ ਲਈ ਇੱਕ ਮੁੱਖ ਆਕਰਸ਼ਣ ਹੈ।
ਟੂਰਿਜ਼ਮ ਸਥਾਨ
[ਸੋਧੋ]ਸੈਰ ਸਪਾਟਾ ਵਿਭਾਗ ਨੇ ਝੀਲ ਦੇ ਕੰਢੇ 'ਤੇ ਧਿਆਨ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਸੀ।[2]
ਹਵਾਲੇ
[ਸੋਧੋ]- ↑ Rao, Gollapudi Srinivasa (11 July 2014). "Revival of old irrigation tanks will work wonders: expert". The Hindu. Retrieved 21 February 2020.
- ↑ "Telangana gets Centre's boost for tourism". The Hindu. 28 September 2016.