ਰਾਮ ਕੁਮਾਰ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਮ ਕੁਮਾਰ ਵਰਮਾ
ਜਨਮ(1905-09-15)ਸਤੰਬਰ 15, 1905
ਸਾਗਰ ਜ਼ਿਲ੍ਹਾ, ਮੱਧ ਪ੍ਰਦੇਸ਼
ਮੌਤ1990
ਵੱਡੀਆਂ ਰਚਨਾਵਾਂ'Ekalavya', 'Reshmi Tai', 'Prithwiraj ki Aankhe', 'Kaumudi Mahotsav' and 'Deepdan'
ਕੌਮੀਅਤਭਾਰਤੀ
ਨਸਲੀਅਤਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਐਮਏ ਹਿੰਦੀ
ਅਲਮਾ ਮਾਤਰਇਲਾਹਾਬਾਦ ਯੂਨੀਵਰਸਿਟੀ
ਲਹਿਰਛਾਇਆਵਾਦ
ਇਨਾਮਪਦਮ ਭੂਸ਼ਣ
1963 ਸਾਹਿਤ ਅਤੇ ਸਿੱਖਿਆ

ਰਾਮ ਕੁਮਾਰ ਵਰਮਾ (ਜਨਮ 15 ਸਤੰਬਰ 1905) ਇੱਕ ਹਿੰਦੀ ਲੇਖਕ ਹਹੈ ਜਿਸ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ 1963 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਉੱਤਰ ਪ੍ਰਦੇਸ਼ ਰਾਜ ਤੋਂ ਹੈ।